UNP

ਮੋਗਾ 'ਚ ਨਬਾਲਗ ਲੜਕੀ ਅਗਵਾ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 24-Apr-2012
Ginni Singh
 
ਮੋਗਾ 'ਚ ਨਬਾਲਗ ਲੜਕੀ ਅਗਵਾ

ਮੋਗਾ— ਮੋਗਾ 'ਚ ਇਕ ਨਬਾਲਗ ਲੜਕੀ ਨੂੰ ਕਥਿਤ ਤੌਰ 'ਤੇ ਇਕ ਨੌਜਵਾਨ ਨੇ ਵਿਆਹ ਦੇ ਨੀਅਤ ਨਾਲ ਅਗਵਾ ਕਰ ਲਿਆ। ਪੁਲਸ ਨੇ ਅੱਜ ਦੱਸਿਆ ਕਿ ਦੱਸਵੀਂ ਦੀ ਵਿਦਿਆਰਥਣ 14 ਸਾਲਾ ਇਸ ਲੜਕੀ ਨੂੰ ਰੋਹਿਤ ਕੁਮਾਰ ਨਾਮਕ ਇਕ ਨੌਜਵਾਨ ਨੇ ਚਾਰ ਦਿਨ ਪਹਿਲਾਂ ਹੀ ਕਥਿਤ ਤੌਰ 'ਤੇ ਅਗਵਾ ਕੀਤਾ ਸੀ। ਲੜਕੀ ਦੇ ਮਾਤਾ-ਪਿਤਾ ਨੇ ਦੋਸ਼ੀ ਨੌਜਵਾਨ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਾਈ ਹੈ। ਪੁਲਸ ਨੇ ਦੱਸਿਆ ਕਿ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦੋਂ ਲੜਕੀ ਸਕੂਲ ਤੋਂ ਘਰ ਵਾਪਸ ਨਹੀਂ ਆਈ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨਾਲ ਸੰਪਰਕ ਕੀਤਾ ਅਤੇ ਸ਼ਿਕਾਇਤ ਦਰਜ ਕਰਾਈ। ਪੁਲਸ ਅਨੁਸਾਰ ਨੌਜਵਾਨ ਦਿੱਲੀ ਦਾ ਰਹਿਣ ਵਾਲਾ ਹੈ। ਕਥਿਤ ਤੌਰ 'ਤੇ ਨੋਜਵਾਨ ਨੇ ਪਹਿਲਾਂ ਲੜਕੀ ਨਾਲ ਸੰਬੰਧ ਵਧਾਏ ਫਿਰ ਵਿਆਹ ਦੀ ਨੀਅਤ ਨਾਲ ਉਸਨੇ ਕੁੜੀ ਨੂੰ ਅਗਵਾ ਕਰ ਲਿਆ।


Post New Thread  Reply

« New world’s smallest woman from india : | ਹੁਣ ਸਮਾਰਟ ਕਲਾਸਾਂ 'ਚ ਪੜਨਗੇ ਗਰੀਬ ਬੱਚੇ »
UNP