UNP

ਮਲਿਕਾ ਕਰੇਗੀ ਇੱਕ ਹੋਰ ਹਾਲੀਵੁੱਡ ਫਿਲਮ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 11-Nov-2009
qaswed
 
ਮਲਿਕਾ ਕਰੇਗੀ ਇੱਕ ਹੋਰ ਹਾਲੀਵੁੱਡ ਫਿਲਮ

Register

[IMG]http://i37.************/2af0kuf.jpg[/IMG]

ਬਾਲੀਵੁੱਡ ਦੀ ਹਾਟ ਗਰਲ ਮਲਿਕਾ ਸ਼ੇਰਾਵਤ ਨੇ ਇੱਕ ਹੋਰ ਹਾਲੀਵੁੱਡ ਫਿਲਮ ਸਾਈਨ ਕੀਤੀ ਹੈ। ਇਹ ਫਿਲਮ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 'ਤੇ ਅਧਾਰਿਤ ਹੋਵੇਗੀ।

ਖ਼ਬਰ ਹੈ ਕਿ ਮਲਿਕਾ ਸ਼ੇਰਾਵਤ ਡਗ ਮੈਕ ਹੇਨਰੀ ਦੀ ਫਿਲਮ 'ਲਵ, ਬਰਾਕ' ਵਿੱਚ ਕੰਮ ਕਰੇਗੀ। ਇਹ ਫਿਲਮ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 'ਤੇ ਅਧਾਰਿਤ ਹੋਵੇਗੀ। ਇਹ ਇੱਕ ਰੋਮਾਂਟਿਕ ਪਾਲਿਟਿਕਲ ਕਾਮੇਡੀ ਫਿਲਮ ਹੋਵੇਗੀ। ਫਿਲਮ ਵਿੱਚ ਮਲਿਕਾ ਦੇ ਕਿਰਦਾਰ ਦਾ ਨਾਮ ਅਰੇਥਾ ਗੁਪਤਾ ਹੈ ਜੋ ਸੈਨ ਫ੍ਰਾਂਸਿਸਕੋ ਦੀ ਅਟਾਰਨੀ ਜਨਰਲ ਕਮਲਾ ਹੈਰਿਸ ਤੋਂ ਪ੍ਰੇਰਿਤ ਹੈ।

ਆਪਣੇ ਰੋਲ ਨੂੰ ਦਮਦਾਰ ਬਣਾਉਣ ਲਈ ਮਲਿਕਾ ਆਪਣੀ ਅੰਗਰੇਜ਼ੀ ਨੂੰ ਠੇਠ ਅਮਰੀਕੀ ਬਣਾਉਣ 'ਤੇ ਖਾਸੀ ਮਿਹਨਤ ਕਰ ਰਹੀ ਹੈ। ਇਹ ਫਿਲਮ ਪਿਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਦੌਰ 'ਤੇ ਅਧਾਰਿਤ ਹੋਵੇਗੀ। ਇਸ ਵਿੱਚ ਡੈਮੋਕ੍ਰੇਟਿਕ ਕੈਂਪੇਨ ਵਿੱਚ ਸ਼ਾਮਿਲ ਇੱਕ ਵਾਲੰਟੀਅਰ ਦੇ ਵਿਰੋਧੀ ਪਾਰਟੀ ਦੇ ਵਾਲੰਟੀਅਰ ਨਾਲ ਪ੍ਰੇਮ ਪ੍ਰਸੰਗ ਨੂੰ ਦਿਖਾਇਆ ਗਿਆ ਹੈ।


 
Old 11-Nov-2009
Justpunjabi
 
Re: ਮਲਿਕਾ ਕਰੇਗੀ ਇੱਕ ਹੋਰ ਹਾਲੀਵੁੱਡ ਫਿਲਮ

Malika Great hai.
A Sari Hollywood Kudia nu Pecha Chedu ge

 
Old 12-Nov-2009
[Hardeep]
 
Re: ਮਲਿਕਾ ਕਰੇਗੀ ਇੱਕ ਹੋਰ ਹਾਲੀਵੁੱਡ ਫਿਲਮ

ahoo jp

Post New Thread  Reply

« Four wheeler from Bajaj, Renault-Nissan in 2012 | ਆਫਤਾਬ ਬਿਹਤਰੀਨ ਅਭਿਨੇਤਾ - ਆਮਨਾ »
UNP