UNP

ਭਾਰਤੀ ਮੁਟਿਆਰਾਂ ਨੇ ਬਣਾਇਆ ਅਜੇਤੂ ਵਾਧਾ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 22-May-2010
Rano
 
ਭਾਰਤੀ ਮੁਟਿਆਰਾਂ ਨੇ ਬਣਾਇਆ ਅਜੇਤੂ ਵਾਧਾ

ਭਾਰਤੀ ਮਹਿਲਾ ਹਾਕੀ ਟੀਮ ਦਾ ਇੱਥੇ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਲੜ੍ਹੀ ਵਿਚ ਸ਼ਾਨਦਾਰ ਪ੍ਰਦਰਸ਼ਨ ਜ਼ਾਰੀ ਹੈ ਅਤੇ ਟੀਮ ਨੇ ਚੌਥੇ ਟੈਸਟ ਵਿਚ ਨਿਊਜ਼ੀਲੈਂਡ ਉੱਪਰ 3-1 ਨਾਲ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ 2-0 ਨਾਲ ਅਜੇਤੂ ਵਾਧਾ ਬਣਾ ਲਿਆ ਹੈ।

ਭਾਰਤੀ ਟੀਮ ਅੱਧੇ ਸਮੇਂ ਤੱਕ 1-0 ਨਾਲ ਪੱਛੜ ਰਹੀ ਸੀ ਪਰ ਦੂਜੇ ਹਾਫ ਵਿਚ ਟੀਮ ਨੇ ਵਾਪਸੀ ਕਰਦੇ ਹੋਏ ਤਿੰਨ ਗੋਲ ਦਾਗੇ।ਭਾਰਤ ਵੱਲੋਂ ਸੁਰਿੰਦਰ ਕੌਰ ਨੇ 43ਵੇਂ, ਸਬਾ ਅੰਜੁਮ ਨੇ 64ਵੇਂ ਅਤੇ ਰਾਨੀ ਰਾਮਪਾਲ ਨੇ 69ਵੇਂ ਮਿੰਟ ਵਿਚ ਗੋਲ ਦਾਗੇ।

ਨਿਊਜ਼ੀਲੈਂਡ ਵੱਲੋਂ ਇੱਕ ਮਾਤਰ ਗੋਲ 21ਵੇਂ ਮਿੰਟ ਵਿਚ ਪਿਕੀ ਹਾਮਾਹੋਨਾ ਨੇ ਕੀਤਾ।ਭਾਰਤ ਨੇ ਇੱਕ ਹਫਤੇ ਪਹਿਲਾਂ ਪਾਮਰਸਟੋਨ ਨਾਰਥ ਵਿਖੇ ਹੋਇਆ ਪਹਿਲਾ ਟੈਸਟ ਮੈਚ ਜਿੱਤਿਆ ਸੀ ਜਦੋਂ ਕਿ ਦੂਜਾ ਅਤੇ ਤੀਜਾ ਟੈਸਟ ਡ੍ਰਾਅ ਰਹੇ ਸਨ।


 
Old 23-May-2010
Und3rgr0und J4tt1
 
Re: ਭਾਰਤੀ ਮੁਟਿਆਰਾਂ ਨੇ ਬਣਾਇਆ ਅਜੇਤੂ ਵਾਧਾ

hm...!

Post New Thread  Reply

« ਗ੍ਰੇਪਸ ਮੋਬਾਇਲ ਦੀ ਨਵੀਂ ਪੇਸ਼ਕਸ਼ | Heat wave continues in Punjab, Haryana »
UNP