ਫਿਜ਼ਾ ਦਾ ਗੁਆਂਢੀਆਂ ਵਲੋਂ ਕੁਟਾਪਾ

ਹਰਿਆਣਾ ਦੇ ਉਪ ਮੁੱਖ ਮੰਤਰੀ ਚੰਦਰਮੋਹਨ ਉਰਫ ਚਾਂਦ ਮੁਹੰਮਦ ਨਾਲ ਵਿਆਹ ਤੋਂ ਬਾਅਦ ਸੁਰਖੀਆਂ 'ਤੇ ਰਹਿਣ ਵਾਲੀ ਅਨੁਰਾਧਾ ਉਰਫ ਫਿਜ਼ਾ ਦਾ ਤਲਾਕ ਤੋਂ ਬਾਅਦ ਹਾਲ ਬਹੁਤ ਹੀ ਮਾੜਾ ਹੈ। ਫਿਜ਼ਾ ਨਾਲ ਬੁੱਧਵਾਰ ਨੂੰ ਉਨ੍ਹਾਂ ਦੇ ਚੰਡੀਗੜ੍ਹ ਦੇ ਬਾਹਰੀ ਇਲਾਕੇ 'ਚ ਸਥਿਤ ਘਰ 'ਤੇ ਗੁਆਂਢੀਆਂ ਨਾਲ ਕੁੱਟਮਾਰ ਕੀਤੀ।

Source:- http://www.jagbani.com/news/jagbani_47435/
 
Top