ਪੈਸੇ ਦੀ ਪੀਰ ਬਿਪਾਸ਼ਾ ਬਸੂ

chief

Prime VIP
ਪੈਸੇ ਦੀ ਪੀਰ ਬਿਪਾਸ਼ਾ ਬਸੂ

######

ਵੱਡੀਆਂ ਵੱਡੀਆਂ ਸਿੱਖਿਆਦਾਇਕ ਗੱਲਾਂ ਕਰਨ ਵਾਲੀ ਬਿਪਾਸ਼ਾ ਬਸੂ ਖੁਦ ਪੈਸੇ ਨਾਲ ਨੱਚਦੀ ਹੈ। ਪੈਸੇ ਨਾ ਮਿਲਣ ਕਾਰਨ ਬਿਪਾਸ਼ਾ ਦੇਸ਼ ਹਿਤ ਦੇ ਅਮਰੀਕਾ 'ਚ ਆਯੋਜਿਤ ਇਕ ਸਮਾਰੋਹ 'ਚ ਨਹੀਂ ਗਈ ਜਦ ਕਿ ਫੋਕੇ ਦੇਸ਼ ਪ੍ਰੇਮ ਦੀਆਂ ਗੱਲਾਂ ਅਕਸਰ ਉਹ ਕਰਦੀ ਰਹਿੰਦੀ ਹੈ।

ਸ਼ਿਕਾਗੋ (ਅਮਰੀਕਾ) ਵਿਖੇ ਬਿਪਾਸ਼ਾ ਨੇ ਜਾਣਾ ਸੀ ਪਰ ਜਦ ਕਰੀਨਾ, ਸੈਫ ਤੇ ਸ਼ਾਹਰੁਖ ਨੂੰ ਪ੍ਰਬੰਧਕਾਂ ਨੇ ਘੱਟ ਪੈਸਿਆਂ 'ਚ ਵੀ ਰਾਜ਼ੀ ਕਰ ਲਿਆ ਤਦ ਬਿਪਾਸ਼ਾ ਸਮਾਰੋਹ ਤੋਂ ਪਹਿਲਾਂ ਪੂਰੀ ਰਕਮ ਲੈਣ ਦੀ ਗੱਲ 'ਤੇ ਅੜੀ ਰਹੀ। ਨਤੀਜਾ ਉਹ ਸਮਾਰੋਹ 'ਚ ਨਹੀਂ ਗਈ ਤੇ ਵਿਹਲੀ ਲੰਦਨ 'ਚ ਜਾਨ ਨਾਲ ਗੱਲਾਂ ਮਾਰਦੀ ਰਹੀ, ਘੁੰਮਦੀ ਰਹੀ।
 
Top