UNP

ਪਾਣੀ ਨੂੰ ਲੈ ਕੇ ਵਿਆਕਤੀ ਦਾ ਕਤਲ

ਫਗਵਾੜਾ/ਸੁਲਤਾਨਪੁਰ ਲੋਧੀ , (ਮਿਨਾਕ ਧੀਰ) - ਪਿੰਡ ਮੰਗੂਪੁਰ 'ਚ ਪਾਣੀ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਇਕ ਵਿਅਕਤੀ .....


Go Back   UNP > Chit-Chat > News

UNP

Register

 
Old February 14th, 2012
Ginni Singh
 
ਪਾਣੀ ਨੂੰ ਲੈ ਕੇ ਵਿਆਕਤੀ ਦਾ ਕਤਲ

ਫਗਵਾੜਾ/ਸੁਲਤਾਨਪੁਰ ਲੋਧੀ, (ਮਿਨਾਕ ਧੀਰ) - ਪਿੰਡ ਮੰਗੂਪੁਰ 'ਚ ਪਾਣੀ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਵਿਕੀ ਅਤੇ ਬਲਵਿੰਦਰ ਸਿੰਘ ਦਾ ਪਾਣੀ ਨੂੰ ਲੈ ਕੇ ਝਗੜਾ ਹੋ ਗਿਆ। ਗੁੱਸੇ 'ਚ ਆਏ ਬਲਵਿੰਦਰ ਸਿੰਘ ਨੇ ਗੁਰਿੰਦਰ ਸਿੰਘ ਦਾ ਕਤਲ ਕਰ ਦਿੱਤਾ। ਮ੍ਰਿਤਕ ਗੁਰਿੰਦਰ ਸਿੰਘ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਪਣੇ ਘਰ ਆਇਆ ਸੀ। ਪਿੰਡ ਵਾਸੀਆਂ ਅਨੁਸਾਰ ਕਤਲ ਦੇ ਦੋਸ਼ੀ ਬਲਵਿੰਦਰ ਸਿੰਘ 'ਤੇ ਪਹਿਲਾਂ ਹੀ ਕਈ ਮਾਮਲੇ ਦਰਜ ਹਨ।

UNP