ਹੈਕਰਾਂ ਵੱਲੋਂ ਭਾਰਤੀ ਵੈੱਬਸਾਈਟਸ਼ ‘’ਤੇ ਕਬਜ਼ਾ ਕ&#26

HoneY

MaaPeya Da LaaDLa
ਨਵੀਂ ਦਿੱਲੀ : ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮ . ਕੇ. ਨਰਾਇਣਨ ਨੇ ਕਿਹਾ ਕਿ ਬੀਤੀ 15 ਦਸੰਬਰ ਨੂੰ ਹੈਂਕਰਾਂ ਨੇ ਉਨ੍ਹਾਂ ਦੇ ਦਫ਼ਤਰ ਦੀ ਵੈਬਸਾਈਟ ਸਮੇਤ ਹੋਰ ਕਈ ਸਰਕਾਰੀ ਵੈੱਬਸਾਈਟਸ਼ ਤੇ ਨੂੰ ਹੈੱਕ ਕਰਕੇ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸਿ਼ਸ਼ ਕੀਤੀ ਸੀ ।
ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਇਹ ਸਾਈਬਰ ਹੈਕਰ ਚੀਨ ਨਾਲ ਸਬੰਧਤ ਸਨ ।ਕਿਉਂਕਿ ਇਸੇ ਦਿਨ ਹੀ ਕਈ ਅਮਰੀਕੀ ਕੰਪਨੀਆਂ ਦੀ ਵੈੱਬਸਾਈਟਸ ਤੇ ਚੀਨੀ ਹੈਕਰਾਂ ਨੇ ਸਾਈਬਰ ਹਮਲੇ ਕੀਤੇ ਸਨ । ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਦੇਸ਼ ਦੀਆਂ ਸਰਕਾਰੀ ਵੈੱਬਸਾਈਟਸ ਦੇ ਹਮਲਾ ਕੀਤਾ ਗਿਆ ਹੋਵੇ । ਉਹਨਾਂ ਕਿਹਾ ਕਿ ਉਹ ਇਹਨਾਂ ਨੂੰ ਸੁਰੱਖਿਅਤ ਰੱਖਣ ਲਈ ਅਮਰੀਕਾ ਅਤੇ ਬਰਤਾਨੀਆਂ ਵਰਗੇ ਦੇਸ਼ਾਂ ਨਾਲ ਸਹਿਯੋਗ ਕਰ ਰਹੇ ਹਨ ।
 
Re: ਹੈਕਰਾਂ ਵੱਲੋਂ ਭਾਰਤੀ ਵੈੱਬਸਾਈਟਸ਼ ‘’ਤੇ ਕਬਜ਼ਾ ਕ

thanks
 

P-_-u-_-n-_-j-_-a-_-b

Well-known member
Re: ਹੈਕਰਾਂ ਵੱਲੋਂ ਭਾਰਤੀ ਵੈੱਬਸਾਈਟਸ਼ ‘’ਤੇ ਕਬਜ਼ਾ ਕ

Ehna nu kaho Wadeya Jeha Anti Virus Pake Rakheya Karn :)) pc vich :lol2
 
Top