UNP

ਮਾਡਰਨ ਜੇਲ੍ਹ ਕਪੂਰਥਲਾ 'ਚ ਹਵਾਲਾਤੀ ਵੱਲੋਂ ਫਾਹਾ 

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 24-Jan-2014
[JUGRAJ SINGH]
 
ਮਾਡਰਨ ਜੇਲ੍ਹ ਕਪੂਰਥਲਾ 'ਚ ਹਵਾਲਾਤੀ ਵੱਲੋਂ ਫਾਹਾ 

ਕਪੂਰਥਲਾ, 23 ਜਨਵਰੀ (ਸਡਾਨਾ)-ਅੱਜ ਤੜਕਸਾਰ ਸਥਾਨਕ ਮਾਡਰਨ ਜੇਲ੍ਹ ਵਿਖੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਬੰਦ ਇਕ ਹਵਾਲਾਤੀ ਨੇ ਬੈਰਕ ਅੰਦਰ ਬਣੇ ਗ਼ੁਸਲਖ਼ਾਨੇ ਵਿਚ ਗਰਿੱਲ ਨਾਲ ਫਾਹਾ ਲੈ ਕੇ ਭੇਦਭਰੀ ਹਾਲਤ ਵਿਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਹਵਾਲਾਤੀ ਦੀ ਮੌਤ ਸਬੰਧੀ ਮੈਜਿਸਟਰੇਟ ਦੀ ਅਗਵਾਈ ਹੇਠ
ਥਾਣਾ ਕੋਤਵਾਲੀ ਪੁਲਿਸ ਨੇ ਧਾਰਾ 176 ਅਧੀਨ ਕਾਰਵਾਈ ਕਰਦਿਆਂ ਸਿਵਲ ਹਸਪਤਾਲ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਮੋਨੂੰ (27) ਪੁੱਤਰ ਹਰਭਜਨ ਰਾਮ ਵਾਸੀ ਕਾਹਨਾ ਢੇਸੀਆਂ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ਵਿਚ 19 ਜਨਵਰੀ ਨੂੰ ਕੇਸ ਦਰਜ ਹੋਇਆ ਸੀ |

UNP