ਡਰਨਾ ਮਨ੍ਹਾ ਹੈ

ਲੰਡਨ : ਧਰਤੀ ਤੋਂ ਹਜ਼ਾਰਾਂ ਫੁਟ ਉੱਪਰ ਜਹਾਜ਼ ਦੇ ਪੰਖ ‘ਤੇ ਬੈਠ ਕੇ ਸਵਾਰੀ ਕਰਨ ਦਾ ਸਟੰਟ ਦਿਖਾਉਂਦੀ ਕ੍ਰਿਸਟੀਨ ਬਲੀਕਲੇ (ਇਨਸੈੱਟ)। ਇਸ ਤੋਂ ਪਹਿਲਾਂ ਖੇਡ ਰਾਹਤ ਫੰਡ ਲਈ ਪੈਸਾ ਇਕੱਠਾ ਕਰਨ ਦੇ ਉਦੇਸ਼ ਨਾਲ ਉਸਨੇ ਵਾਟਰ ਸਕੀਇੰਗ ਕਰਦਿਆਂ ਇੰਗਲਿਸ਼ ਚੈਨਲ ਪਾਰ ਕੀਤਾ ਸੀ।
 
Top