ਅਮਰੀਕੀਆਂ ਨੇ ਪ੍ਰਿਅੰਕਾ ਚੌਪੜਾ ਨੂੰ ਦੱਸਿਆ ਅਰਬ &#259

[JUGRAJ SINGH]

Prime VIP
Staff member
ਨਵੀਂ ਦਿੱਲੀ, 23 ਜਨਵਰੀ (ਏਜੰਸੀ)- ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੌਪੜਾ ਨੇ ਖੁਲਾਸਾ ਕੀਤਾ ਹੈ ਕਿ ਸੈਂਕੜੇ ਅਮਰੀਕੀਆਂ ਨੇ ਉਨ੍ਹਾਂ ਨੂੰ ਅਰਬ ਦਾ ਅੱਤਵਾਦੀ ਕਰਾਰ ਦਿੱਤਾ। ਪ੍ਰਿਅੰਕਾ ਨੇ ਇਸ ਗੱਲ ਦਾ ਖੁਲਾਸਾ ਇਕ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ 'ਚ ਸਾਲ 2013 ਜਦੋਂ ਪ੍ਰਿਅੰਕਾ ਨੇ ਆਪਣੇ ਗਾਣੇ ' ਇਨ ਮਾਈ ਸਿਟੀ ' ਨੂੰ ਇਕ ਐਨ. ਐਫ. ਐਲ ਮੈਚ ਤੋਂ ਪਹਿਲਾ ਪੇਸ਼ ਕੀਤਾ ਤਾਂ ਇਸ ਨੂੰ ਲੈ ਕੇ ਪ੍ਰਿਅੰਕਾ ਨੂੰ ਹਜ਼ਾਰਾਂ ਨਫਰਤ ਭਰੀਆਂ ਮੇਲ ਅਤੇ ਟਵੀਟਸ ਮਿਲੇ ਜਿਨ੍ਹਾਂ 'ਚ ਉਨ੍ਹਾਂ ਨੂੰ ਇਕ ਅਰਬ ਦਾ ਅੱਤਵਾਦੀ ਕਿਹਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਦਾ ਅਮਰੀਕਾ 'ਚ ਕੋਈ ਕੰਮ ਨਹੀਂ ਹੈ ਤੇ ਉਨ੍ਹਾਂ ਨੂੰ ਅਮਰੀਕਨ ਟੀ.ਵੀ. ਤੋਂ ਦੂਰ ਰਹਿਣ ਲਈ ਕਿਹਾ ਗਿਆ।
 
U

userid97899

Guest
Re: ਅਮਰੀਕੀਆਂ ਨੇ ਪ੍ਰਿਅੰਕਾ ਚੌਪੜਾ ਨੂੰ ਦੱਸਿਆ ਅਰਬ &

Hahaha:hd


Sent from my iPhone 5s using Tapatalk
 
Top