ਖਾਮੋਸ਼ ਹੋ ਗਈ ਜਗਜੀਤ ਸਿੰਘ ਦੀ ਸੁਰੀਲੀ ਅਵਾਜ਼

ਗਜ਼ਲ ਗਾਇਕੀ ਦੇ ਸਮਰਾਟ ਜਗਜੀਤ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਅਣਗਿਣਤ ਗਜ਼ਲਾਂ ਵਿਚ ਆਪਣੀ ਸੁਰੀਲੀ ਅਵਾਜ਼ ਨਾਲ ਲੋਕਾਂ ਦੇ ਮਨਾਂ 'ਤੇ ਰਾਜ ਕਰਨ ਵਾਲਾ ਇਹ ਗਜ਼ਲ ਸਮਰਾਟ ਬ੍ਰੇਨ ਹੈਮਰੇਜ ਦੇ ਕਾਰਨ ਪਿਛਲੇ 15 ਦਿਨਾਂ ਤੋਂ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਭਰਤੀ ਸੀ।
Read full story : http://www.jagbani.com/news/jagbani_15315/
 

JUGGY D

BACK TO BASIC
ਗ਼ਜ਼ਲਾ ਦੇ ਇਕ ਸੁਨੇਰੀ ਯੁਗ ਦਾ ਅੰਤ ਹੋ ਗਿਆ !!
 
Top