ਕੂੜੇ ਨੂੰ ਅੱਗ ਲਾਉਣ ਕਾਰਨ ਲੋਕ ਪ੍ਰੇਸ਼ਾਨ

ਮੋਹਾਲੀ, 3 ਅਪ੍ਰੈਲ (ਨਿਆਮੀਆਂ)- ਇਥੋਂ ਦੇ ਫੇਜ਼-3ਏ ਚੰਡੀਗੜ੍ਹ ਦੇ ਨਾਲ ਮੋਹਾਲੀ ਦੀ ਹੱਦ ਅੰਦਰ ਲੋਕਾਂ ਵਲੋਂ ਸੁੱਟੇ ਜਾਣ ਵਾਲੇ ਕੂੜੇ ਨੂੰ ਠੇਕੇਦਾਰ ਦੇ ਕਰਮਚਾਰੀਆਂ ਵਲੋਂ ਕੂੜੇ ਨੂੰ ਚੁਕ ਕੇ ਡੰਪਿੰਗ ਗਰਾਊਂਡ ਵਿਚ ਸੁੱਟਣ ਦੀ ਬਜਾਏ ਰਾਤ ਦੇ ਸਮੇਂ ਉਥੇ ਹੀ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ ਜਿਸ ਕਾਰਨ ਕਾਫੀ ਧੂੰਆਂ ਵੀ ਫੈਲ ਜਾਂਦਾ ਹੈ। ਕਈ ਵਾਰ ਤਾਂ ਧੂੰਆਂ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਸ ਨਾਲ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦ�
 
Top