harvinderjeet
Member
ਸਂਗਰੂਰ ਰੋਡ ਤੇ ਪਿੰਡ ਰੰਵੀਰ੍ਪੁਰਾ (ਕੌਰਜੀਵਾਲਾ) ਦੇ ਸਾਹਮਣੇ ਲਾਏ ਬੋਰਡ ਨੂ ਪਟਿਆਲਾ ਪ੍ਰਸ਼ਾਸਨ ਨੇ ਉਤਰਵਾ ਦਿਤਾ,ਇਸ ਬੋਰਡ ਤੇ ਸ਼ਹੀਦ ਭਗਤ ਸਿੰਘ,ਸ਼ਹੀਦ ਊਧਮ ਸਿੰਘ,ਕਰਤਾਰ ਸਿੰਘ ਸਰਾਭਾ ਦੇ ਨਾਲ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੀ ਤਸਵੀਰ ਲਗਾਯੀ ਹੋਯੀ ਸੀ.ਆਲ ਇੰਡੀਆ ਹਿੰਦੂ ਸੁਰ੍ਖੇਯਾ ਸਮਤੀ ਨੇ ਇਸ ਹੋਰਡਿੰਗ ਵਿਰੁਧ ਸਂਗਰੂਰ ਰੋਡ ਤੇ ਜਾਮ ਲਗਾ ਦਿਤਾ. ਹਿੰਦੂ ਨੇਤਾ ਆਸੂਤੋਸ਼ ਗੌਤਮ ਦੀ ਅਗਵਾਯੀ ਵਿਚ ਇਸ ਬੋਆਰਡ ਨੂ ਉਤਰ੍ਵਾਯਾ ਗਯਾ.ਆਸੂਤੋਸ਼ ਗੌਤਮ ਕਹੰਦਾ ਹੈ ਕੀ ਭਿੰਡਰਾਵਾਲੇ ਸੰਤ ਦੀ ਫੋਟੋ ਵੇਖ ਕੇ ਹਿੰਦੁਆਂ ਦੇ ਜਖਮ ਹਰੇ ਹੋ ਜਾਂਦੇ ਹਨ.
ਆਸੂਤੋਸ਼ ਗੌਤਮ ਕਹੰਦਾ ਹੈ ਕੀ ਭਿੰਡਰਾਵਾਲੇ ਦੀ ਫੋਟੋ ਤੇ ਬੈਨ ਲਗਵਾਯਾ ਜਾਵੇ
************************************************************************
ਮੈਂ ਆਸੂਤੋਸ਼ ਨੂ ਇਹ ਪੁਛਦਾ ਹਾਂ ਕੀ ਇੰਦਰਾ ਗਾਂਧੀ ਨੂ ਵੇਖ ਕੇ ਸਾਡੇ ਸਿਖਾਂ ਦੇ ਜਖਮ ਹਰੇ ਹੋ ਜਾਂਦੇ ਹਨ,ਉਸ ਦੀ ਫੋਟੋ ਤੇ ਵੀ ਬੈਨ ਲਗਵਾਯਾ ਜਾਵੇ.
***********************************************************************
News from Jagbani 27 Oct 2009