Punjab News 'ਆਪ' ਵੱਲੋਂ ਦੂਜੀ ਸੂਚੀ ਜਾਰੀ

Android

Prime VIP
Staff member
ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਨੇ ਅੰਮ੍ਰਿਤਸਰ ਵਿੱਚ ਦੂਜੀ ਸੂਚੀ ‘ਚ 14 ਉਮੀਦਵਾਰਾਂ ਦਾ ਐਲਾਨ ਕੀਤਾ।

ਅਟਾਰੀ (sc)- ਜਸਵਿੰਦਰ ਸਿੰਘ

ਲੁਧਿਆਣਾ ਪੂਰਬੀ- ਦਲਜੀਤ ਸਿੰਘ ਗਰੇਵਾਲ

ਸਮਰਾਲਾ- ਸਰਬੰਸ ਸਿੰਘ ਮਨਕੀ

ਅਮਲੋਹ- ਗੁਰਪ੍ਰੀਤ ਸਿੰਘ ਭੱਟੀ

ਦਿੜਬਾ (sc) ਹਰਪਾਲ ਸਿੰਘ ਚੀਮਾ

ਸੁਨਾਮ- ਅਮਨ ਅਰੋੜਾ

ਪਟਿਆਲਾ ਰੂਰਲ- ਕਰਨਵੀਰ ਸਿੰਘ ਟਿਵਾਣਾ

ਘਨੌਰ- ਅੰਨੂ ਰੰਧਾਵਾ

ਨਾਭਾ- ਦੇਵ ਮਾਨ

ਮਲੋਟ (sc)- ਬਲਦੇਵ ਸਿੰਘ ਆਜ਼ਾਦ

ਸ਼ਾਮ ਚੁਰਾਸੀ (sc)- ਡਾ. ਰਵਜੋਤ ਸਿੰਘ

ਤਲਵੰਡੀ ਸਾਬੋ- ਪ੍ਰੋ. ਬਲਜਿੰਦਰ ਕੌਰ

ਜੈਤੋ (sc)- ਮਾਸਟਰ ਬਲਦੇਵ ਸਿੰਘ
 
Top