UNP

ਅਮਿਤਾਭ ਦੇ ਪੇਟ 'ਚ ਹੁਣ ਵੀ ਹੈ ਦਰਦ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 14-Feb-2012
Ginni Singh
 
ਅਮਿਤਾਭ ਦੇ ਪੇਟ 'ਚ ਹੁਣ ਵੀ ਹੈ ਦਰਦ

ਨਵੀਂ ਦਿੱਲੀ, 14 ਫਰਵਰੀ ਹਾਲ ਹੀ 'ਚ ਪੇਟ ਦੀ ਸਰਜਰੀ ਕਰਵਾਉਣ ਵਾਲੇ ਮੇਗਾਸਟਾਰ ਅਮਿਤਾਭ ਬਚੱਨ ਦੇ ਪੇਟ 'ਚ ਹੁਣ ਵੀ ਦਰਦ ਹੈ। 69 ਸਾਲਾ ਅਦਾਕਾਰ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲਣੀ ਸੀ ਪਰ ਲੱਗਦਾ ਹੈ ਕਿ ਦਰਦ ਦੇ ਕਾਰਨ ਛੁੱਟੀ ਮਿਲਣ 'ਚ ਅਜੇ ਹੋਰ ਸਮਾਂ ਲੱਗੇਗਾ।
ਬਚੱਨ ਨੇ ਆਪਣੇ ਬਲਾਗ 'ਤੇ ਲਿਖਿਆ ਹੈ,''ਸਵੇਰੇ ਸਥਿਤੀ ਜ਼ਿਆਦਾ ਖਰਾਬ ਰਹੀ। ਸਰਜਰੀ ਵਾਲੀ ਜਗ੍ਹਾਂ 'ਤੇ ਕਾਫੀ ਦਰਦ ਸੀ ਤੇ ਇਨ੍ਹੀਂ ਤੇਜ਼ ਮਰੋੜ ਸੀ ਕਿ ਮੈਂ ਲਗਭਗ ਦਰਦ ਨਾਲ ਤੜਫ ਰਿਹਾ ਸੀ, ਜਿਸ ਦਾ ਕੁਝ ਮਤਲਬ ਹੈ। ਪਹਿਲੇ ਦਰਦ ਸਹਿਣ ਦੀ ਕਾਫੀ ਸਮੱਰਥਾ ਸੀ।''
ਬਚੱਨ ਨੇ ਲਿਖਿਆ ਹੈ,''ਪਰ ਡਾਕਟਰਾਂ ਨੂੰ ਜਲਦ ਬੁਲਾਇਆ ਗਿਆ ਤੇ ਡ੍ਰੇਸਿੰਗ ਤੇ ਦਵਾਵਾਂ 'ਚ ਬਦਲਾਅ ਦੇ ਬਾਅਦ ਕਾਫੀ ਰਾਹਤ ਮਿਲੀ।''

UNP