UNP

ਢਾਡੀ ਸੁਖਦੇਵ ਸਿੰਘ ਚਮਕਾਰਾ ਦੀ ਕੈਸਿਟ ''ਬਦਲੇ ਦੀ ਅ&#

ਨਿਉਜ਼ੀਲੈਂਡ (ਸੌਦਾਗਰ ਸਿੰਘ ਬਾੜੀਆ) ਬੇਆਫ ਪਲੈਂਟੀ ਸਿੱਖ ਸੁਸਾਇਟੀ ਟੀਪੂਕੀ ਗੁਰੂਘਰ ਵਿਖੇ ਢਾਡੀ ਸੁਖਦੇਵ ਸਿੰਘ ਚਮਕਾਰਾ ਦੀ ਸੀ.ਡੀ. ''ਬਦਲੇ ਦੀ ਅੱਗ'' .....


Go Back   UNP > Chit-Chat > News

UNP

Register

 
Old February 14th, 2012
Ginni Singh
 
ਢਾਡੀ ਸੁਖਦੇਵ ਸਿੰਘ ਚਮਕਾਰਾ ਦੀ ਕੈਸਿਟ ''ਬਦਲੇ ਦੀ ਅ&#

ਨਿਉਜ਼ੀਲੈਂਡ (ਸੌਦਾਗਰ ਸਿੰਘ ਬਾੜੀਆ) ਬੇਆਫ ਪਲੈਂਟੀ ਸਿੱਖ ਸੁਸਾਇਟੀ ਟੀਪੂਕੀ ਗੁਰੂਘਰ ਵਿਖੇ ਢਾਡੀ ਸੁਖਦੇਵ ਸਿੰਘ ਚਮਕਾਰਾ ਦੀ ਸੀ.ਡੀ. ''ਬਦਲੇ ਦੀ ਅੱਗ'' ਰਲੀਜ਼ ਕੀਤੀ ਗੀ। ਟੀਪੂਕੀ ਗੁਰੂਘਰ 'ਚ ਹਫਤਾਵਾਰੀ ਦੀਵਾਨ ਸਜਾਏ ਗਏ। ਸਜੇ ਦੀਵਾਨਾ 'ਚ ਢਾਡੀ ਸੁਖਦੇਵ ਸਿੰਘ ਚਮਕਾਰਾ ਦੇ ਜੱਥੇ ਨੇ ਹਾਜਰੀ ਭਰਦਿਆਂ ਸੰਗਤਾਂ ਨੂੰ ਸਿੱਖ ਧਰਮ ਦੇ ਕੁਝ ਅਣਛੋਹੇ ਪੰਨਿਆ ਤੋਂ ਜਾਣੂ ਕਰਵਾਇਆ। ਇਸ ਮੌਕੇ ਢਾਡੀ ਸੁਖਦੇਵ ਸਿੰਘ ਦੇ ਢਾਡੀ ਜੱਥੇ ਵਲੋਂ ਸ਼ਹੀਦ ਉਧਮ ਸਿੰਘ ਦੇ ਜੀਵਨ 'ਤੇ ਤਿਆਰ ਕੀਤੀ ਸੀ.ਡੀ. ਰਿਲੀਜ਼ ਕੀਤੀ ਗਈ। ਸ਼ਹੀਦ ਉਧਮ ਸਿੰਘ ਦੇ ਪ੍ਰਸੰਗ ਨੂੰ ਜੋਸ਼ੀਲੇ ਤੇ ਖੂਬਸੂਰਤ ਲ਼ਫਜਾਂ 'ਚ ਕਲਮਬੱਧ ਮਿ. ਲਹਿੰਬਰ ਸਿੰਘ, ਮਨੋਹਰ ਸਿੰਘ, ਹਰਮਿੰਦਰ ਸਿੰਘ, ਸੌਦਾਗਰ ਸਿੰਘ, ਮਾਸਟਰ ਸਿੰਘ, ਮਾਸਟਰ ਮਨਜੀਤ ਸਿੰਘ, ਨਾਜਰ ਸਿੰਘ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਹਰਦੇਵ ਸਿੰਘ ਜੀ ਹਾਜ਼ਰ ਹੋਏ।

UNP