ਭਾਰਤੀ ਮੂਲ ਦੀ ਪ੍ਰੋਫੈਸਰ 'ਯੂ. ਐਸ. ਟੀਚਿੰਗ ਐਵਾਰਡ' ਨ

[JUGRAJ SINGH]

Prime VIP
Staff member
ਵਾਸ਼ਿੰਗਟਨ, 18 ਜਨਵਰੀ (ਏਜੰਸੀ)-ਭੌਤਿਕ ਤੇ ਖਗੌਲ ਵਿਗਿਆਨ ਦੀ ਇਕ ਭਾਰਤੀ ਮੂਲ ਦੀ ਅਮਰੀਕੀ ਪ੍ਰੋਫੈਸਰ ਨੂੰ ਉਨ੍ਹਾਂ ਦੀ ਅਸਾਧਾਰਨ ਸਿੱਖਿਅਤ ਜੀਵਨ ਲਈ ਵਿਸ਼ੇਸ਼ ਚੇਰੀ ਐਵਾਰਡ ਲਈ ਨਾਮਜੱਦ ਕੀਤਾ ਗਿਆ ਹੈ | ਬੇਲਰ ਯੂਨੀਵਰਸਿਟੀ ਨੇ ਬੀਤੇ ਦਿਨ '2014 ਰਾਬਰਟ ਫੋਸਟਰ ਚੇਰੀ ਐਵਾਰਡ ਫਾਰ ਗ੍ਰੇਟ ਟੀਚਿੰਗ' ਲਈ ਡਾ. ਮੀਰਾ ਚੰਦਰਸ਼ੇਖਰ ਦੇ ਨਾਂਅ ਦਾ ਐਲਾਨ ਕੀਤਾ | ਇਹ ਅਮਰੀਕੀ ਸਿੱਖਿਆ ਖੇਤਰ ਦਾ ਸਭ ਤੋਂ ਜ਼ਿਆਦਾ ਧਨ ਰਾਸ਼ੀ ਵਾਲਾ ਪੁਰਸਕਾਰ ਹੈ | ਇਸ 'ਚ ਪੁਰਸਕਾਰ ਵਿਜੇਤਾ ਨੂੰ 2,50,000 ਡਾਲਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ | ਮੀਰਾ ਨੂੰ 25,000 ਡਾਲਰ ਦੀ ਹੋਰ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ ਜੋ ਮਿਸੌਰੀ ਯੂਨੀਵਰਸਿਟੀ ਦੇ ਭੌਤਿਕ ਵਿਭਾਗ ਲਈ ਹੋਵੇਗੀ |
 
Top