ਪਿਤਾ ਨੂੰ ਲੀਵਰ ਦੇ ਕੇ ਧੀ ਨੇ ਵਿਖਾਈ ਅਨੋਖੀ ਮਿਸਾਲ.

ਪਿਤਾ ਨੂੰ ਲੀਵਰ ਦੇ ਕੇ ਧੀ ਨੇ ਵਿਖਾਈ ਅਨੋਖੀ ਮਿਸਾਲ.

ਅਜੋਕੇ ਸਮਾਜ 'ਚ ਜਿੱਥੇ ਲੋਕ ਧੀਆਂ ਨੂੰ ਬੋਝ ਸਮਝ ਕੇ ਪੁੱਤਰ ਮੋਹ ਦੀ ਲਾਲਸਾ 'ਚ ਕੁੱਖ ਅੰਦਰ ਜਨਮ ਤੋਂ ਪਹਿਲਾਂ ਕੰਨਿਆ ਭਰੂਣ ਹੱਤਿਆਵਾਂ ਨੂੰ ਜਨਮ ਦੇ ਰਹੇ ਹਨ, ਉੱਥੇ ਹੀ ਸਿਰਫ 18 ਸਾਲਾਂ ਦੀ ਇਕ ਬੱਚੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਲੀਵਰ ਦਾ ਕੁਝ ਹਿੱਸਾ ਆਪਣੇ ਪਿਤਾ ਨੂੰ ਦੇ ਕੇ ਉਸਦੀ ਜਾਨ ਬਚਾ ਕੇ ਅਨੋਖੀ ਮਿਸਾਲ ਪੇਸ਼ ਕੀਤੀ ਹੈ


 
Top