Punjab News ਗਾਇਕ ਕੇ. ਐਸ. ਮੱਖਣ ਨੂੰ ਜੇਲ੍ਹ ਭੇਜਿਆ

preet_singh

a¯n¯i¯m¯a¯l¯_¯l¯o¯v¯e¯r¯


ਗਾਇਕ ਕੇ. ਐਸ. ਮੱਖਣ ਨੂੰ ਜੇਲ੍ਹ ਭੇਜਿਆ
ਜਲੰਧਰ, 2 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਬੀ. ਐਸ. ਸੰਧੂ ਦੀ ਅਦਾਲਤ ਨੇ ਐਨ. ਡੀ. ਪੀ. ਐਸ ਐਕਟ ਦੇ ਮਾਮਲੇ \'ਚ ਜ਼ਮਾਨਤੀ ਬਾਂਡ ਭਰਨ ਆ ਏ ਪੰਜਾਬੀ ਗਾਇਕ ਕੁਲਦੀਪ ਸਿੰਘ ਉਰਫ ਕੇ. ਐਸ. ਮੱਖਣ ਪੁੱਤਰ ਕੁਲਵਿੰਦਰ ਸਿੰਘ ਨਿਵਾਸੀ ਪੱਤੀ ਤੱਖਰ, ਪਿੰਡ ਸ਼ੰਕਰ ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਨੂੰ ਇਕ ਦਿਨ ਲਈ ਜੇਲ੍ਹ ਭੇਜੇ ਜਾਣ ਦਾ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ ਕੇ. ਐਸ. ਮੱਖਣ \'ਤੇ ਐਫ.ਆਈ.ਆਰ ਨੰਬਰ-262 ਮਿਤੀ 1-08-2006 ਨੂੰ ਥਾਣਾ ਨਕੋਦਰ ਵਿਖੇ ਐਨ. ਡੀ. ਪੀ. ਐਸ ਐਕਟ ਦੀਆਂ ਧਾਰਾਵਾਂ 8, 21,25,29,60 ਅਤੇ 61 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
 
Top