ਜਦੋਂ ਹਨੀ ਸਿੰਘ ਯੌ-ਯੌ ਨੂੰ ਹੋਣਾ ਪਿਆ ਗੋ-ਗੋ!

ਜਿੱਥੇ ਪੰਜਾਬ 'ਚ ਔਰਤਾਂ ਦੀ ਸੰਸਥਾ 'ਇਸਤਰੀ ਜਾਗ੍ਰਿਤੀ ਮੰਚ' ਨੇ ਹਨੀ ਸਿੰਘ ਸਮੇਤ ਲੱਚਰ ਗਾਇਕੀ ਵਾਲੇ ਗਾਇਕਾਂ ਖਿਲਾਫ ਝੰਡਾ ਚੁੱਕਿਆ ਹੋਇਆ ਹੈ, ਉਥੇ ਹੀ ਵਿਦੇਸ਼ਾਂ ਵਿਚ ਵੱਸਦੇ ਸੂਝਵਾਨ ਪੰਜਾਬੀ ਵੀ ਇਹੋ ਜਿਹੇ ਗਾਇਕਾਂ ਖਿਲਾਫ ਆਵਾਜ਼ ਉਠਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਭਟਕਣ ਤੋਂ ਬਚ ਸਕੇ।

Read here http://www.jagbani.com/news/jagbani_63533/
 
Top