ਯੋ-ਯੋ ਹਨੀ ਸਿੰਘ 'ਤੇ ਹੱਲਾ

ਵਿਚ ਕੁਝ ਦਿਨਾਂ ਤੋਂ ਕਈ ਮਸ਼ਹੂਰ ਪੰਜਾਬੀ ਗਾਇਕਾਂ ਦੀ ਸ਼ਾਮਤ ਆਈ ਹੋਈ ਏਂ। ਪਿਛਲੇ ਦਿਨੀ ਇਸਤਰੀ ਜਾਗ੍ਰਿਤੀ ਮੰਚ ਵਲੋਂ ਪੰਜਾਬ ਦੇ ਪੰਜ ਸ਼ਹਿਰਾਂ ਵਿਚ ਹਨੀ ਸਿੰਘ, ਮਿਸ ਪੂਜਾ, ਗਿੱਪੀ ਗਰੇਵਾਲ, ਦਿਲਜੀਤ ਸਿੰਘ ਤੇ ਗੀਤਾ ਜੈਲਦਾਰ ਦੇ ਪੁਤਲੇ ਸਾੜੇ ਗਏ ਸਨ ਤੇ ਉਸਦਾ ਕਾਰਣ ਸੀ ਉਨ੍ਹਾਂ ਦੀ ਲੱਚਰ ਗਾਇਕੀ।



Watch Video:-​
http://www.jagbani.com/news/jagbani_62173/
 
Top