UNP

ਅਮਰੀਕਾ ਦੇ ਇਕ ਗੁਰਦੁਆਰੇ 'ਚ ਤੋੜ-ਭੰਨ

ਵਾਸ਼ਿੰਗਟਨ , 8 ਫਰਵਰੀ (ਭਾਸ਼ਾ)¸ ਅਮਰੀਕਾ ਦੇ ਮਿਸ਼ੀਗਨ ਸੂਬੇ 'ਚ ਸ਼ਰਾਰਤੀ ਅਨਸਰਾਂ ਨੇ ਉਸਾਰੀ ਅਧੀਨ ਇਕ ਗੁਰਦੁਆਰੇ 'ਚ ਤੋੜ-ਭੰਨ ਕੀਤੀ .....


Go Back   UNP > Chit-Chat > News

UNP

Register

 
Old February 9th, 2012
Ginni Singh
 
ਅਮਰੀਕਾ ਦੇ ਇਕ ਗੁਰਦੁਆਰੇ 'ਚ ਤੋੜ-ਭੰਨ

ਵਾਸ਼ਿੰਗਟਨ, 8 ਫਰਵਰੀ (ਭਾਸ਼ਾ)¸ ਅਮਰੀਕਾ ਦੇ ਮਿਸ਼ੀਗਨ ਸੂਬੇ 'ਚ ਸ਼ਰਾਰਤੀ ਅਨਸਰਾਂ ਨੇ ਉਸਾਰੀ ਅਧੀਨ ਇਕ ਗੁਰਦੁਆਰੇ 'ਚ ਤੋੜ-ਭੰਨ ਕੀਤੀ ਅਤੇ ਉਥੇ ਮੁਸਲਿਮ ਵਿਰੋਧੀ ਗੱਲਾਂ ਲਿਖ ਦਿੱਤੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮਿਸ਼ੀਗਨ ਦੇ ਸਟਰਲਿੰਗ ਹਾਇਟਸ ਸਿਟੀ ਸਥਿਤ ਉਕਤ ਗੁਰਦੁਆਰੇ 'ਚ ਤੋੜ-ਭੰਨ ਦੀ ਇਹ ਘਟਨਾ 5 ਫਰਵਰੀ ਨੂੰ ਵਾਪਰੀ। ਸਿੱਖ ਅਮਰੀਕਨ ਲਿੰਗਲ ਡਿਫੈਂਸ ਐਂਡ ਐਜੁਕੇਸ਼ਨ ਫੰਡ ਨੇ ਕਿਹਾ ਕਿ ਤੋੜ-ਭੰਨ ਕਰਨ ਵਾਲਿਆਂ ਨੇ ਜੋ ਗੱਲਾਂ ਲਿਖੀਆਂ, ਉਸ ਵਿਚ ਅਸ਼ੋਭਨੀਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਸ਼ਰਾਰਤੀ ਅਨਸਰਾਂ ਨੇ ਉਥੇ ਇਕ ਵੱਡੀ ਸਾਰੀ ਬੰਦੂਕ ਦੀ ਫੋਟੋ ਵੀ ਬਣਾਈ ਜਿਹੜੀ 9/11 ਦੇ ਹਮਲਿਆਂ ਦੇ ਸੰਦਰਭ 'ਚ ਹੈ।


 
Old February 9th, 2012
Xx_dashing_pr33t_xX
 
Re: ਅਮਰੀਕਾ ਦੇ ਇਕ ਗੁਰਦੁਆਰੇ 'ਚ ਤੋੜ-ਭੰਨ

UNP