ਮਨਪ੍ਰੀਤ ਨੂੰ ਵੱਡਾ ਝਟਕਾ!

ਜਗਬੀਰ ਬਰਾੜ ਅਤੇ ਕੁਸ਼ਲਦੀਪ ਢਿੱਲੋਂ ਕਾਂਗਰਸ ਵਿਚ ਸ਼ਾਮਲ
ਪੀ.ਪੀ.ਪੀ ਵਿਚ ਨਾ ਤਾਂ ਲੋਕਤੰਤਰ ਹੈ ਅਤੇ ਨਾ ਹੀ ਪੈਸੇ ਦਾ ਕੋਈ ਹਿਸਾਬ-ਕਿਤਾਬ : ਢਿੱਲੋਂ
ਮਨਪ੍ਰੀਤ ਦੀ ਪਤਨੀ ਅਤੇ ਸਾਲਾ ਦੇ ਰਹੇ ਹਨ ਪਰਿਵਾਰਵਾਦ ਨੂੰ ਬੜਾਵਾ : ਢਿੱਲੋਂ
ਬਾਦਲ ਅਤੇ ਮਨਪ੍ਰੀਤ ਇਕ ਦੂਜੇ ਨਾਲ ਮਿਲੇ ਹੋਏ ਹਨ : ਬਰਾੜ, ਢਿੱਲੋਂ

REad it here:- http://www.jagbani.com/news/jagbani_39144/
 
Top