Punjab News ਸ਼ਾਹਰੁਖ ਖਾਨ ਸਮਲਿੰਗੀ ਹੈ – ਤਸਲੀਮਾ

Gill Saab

Yaar Malang
ਬੇਬਾਕੀ ਅਤੇ ਬੜਬੋਲੇਪਣ ਕਾਰਨ ਸੁਰਖੀਆਂ ਅਤੇ ਸੁਰੱਖਿਆ ਵਿੱਚ ਰਹਿਣ ਵਾਲੀ ਲੇਖਿਕਾ ਤਸਲੀਮਾ ਨਸਰੀਨ ਨੇ ਪਿਛਲੇ ਦੋ ਦਿਨਾਂ ਵਿੱਚ ਕੁਝ ਅਜਿਹੀ ਬਿਆਨਬਾਜ਼ੀ ਕਰਨ ਲੱਗੀ ਜਿਸ ਨਾਲ ਫਿਰ ਚਰਚਾ ਵਿੱਚ ਹੈ।
ਸੈਕਸ ਬਾਰੇ ਖੁੱਲ੍ਹੇ ਵਿਚਾਰ ਰੱਖਣ ਵਾਲੀ ਇਹ ਲੇਖਿਕਾ ਨੇ ਟਵਿੱਟਰ ਵੈੱਬਸਾਈਟ ਤੇ ਬਾਲੀਵੁੱਡ ਸਟਾਰ ਬਾਦਸ਼ਾਹ ਸਾਹਰੁਖ ਨੂੰ ਸਮਲਿੰਗੀ ( ਗੇ) ਦੱਸਿਆ ਹੈ। ਇਹੀ ਨਹੀਂ ਉਹ ਖੁਦ ਵੀ ਲੇਸਬੀਅਨ ਬਣਨਾ ਚਾਹੁੰਦੀ ਹੈ।
ਸਾਹਰੁਖ ਸਬੰਧੀ ਉਸਨੇ ਲਿਖਿਆ ਕਿ ਕੁਝ ਲੋਕ ਮੰਨਦੇ ਹਨ ਕਿ ਖਾਨ ਨੂੰ ਸਮਲਿੰਗੀ ਮੰਨਦੇ ਹਨ । ਕੀ ਇਹ ਸਹੀ ਹੈ ? ਇਸ ਤਰ੍ਹਾਂ ਖੁਦ ਆਪਣੇ ਬਾਰੇ ਉਹ ਕਹਿੰਦੀ ਹੈ ਕਿ ਕਾਸ਼ ਉਹ ਲੇਸਬੀਅਨ ਹੁੰਦੀ
 
Top