ਵੇਸਵਾਵਾਂ ਦੇ ਸ਼ੌਕੀਨ ਚਾਰਲੀ ਸ਼ੀਨ!

ਨਿਊਯਾਰਕ, 5 ਅਪ੍ਰੈਲ (ਏਜੰਸੀ)-ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਚਾਰਲੀ ਸ਼ੀਨ ਨੇ ਕਿਹਾ ਹੈ ਕਿ ਉਹ ਵੇਸਵਾਵਾਂ ‘ਤੇ ਬਹੁਤ ਪੈਸਾ ਖਰਚ ਕਰਦਾ ਹੈ। ਉਸਨੇ ਕਿਹਾ ਕਿ ਉਸਦੇ ਕੋਲ ਕਰੋੜਾਂ ਰੁਪਏ ਹਨ। ਸ਼ੀਨ ਹਾਲਾਂਕਿ ਆਪਣੀ ਇਸ ਆਦਤ ਲਈ ਬੈਂਕ ‘ਚ ਪਏ ਬੇਹਿਸਾਬ ਧਨ ਨੂੰ ਜ਼ਿੰਮੇਵਾਰ ਦੱਸਦਾ ਹੈ।
 
Top