ਮੁਸਾਫਿਰ’ ਨੇ ਦਿਵਾਈ ਸਮੀਰਾ ਨੂੰ ਪਛਾਣ

ਮਾਡਲਿੰਗ ਤੇ ਵੀਡੀਓ ਐਲਬਮ ਕਰਨ ਤੋਂ ਬਾਅਦ ਸਮੀਰਾ ਰੈੱਡੀ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸੋਹੇਲ ਖਾਨ ਦੀ ਫਿਲਮ ‘ਮੈਂਨੇ ਦਿਲ ਤੁਝਕੋ ਦੀਆ’ ਨਾਲ ਕੀਤੀ ਸੀ ਪਰ ਉਸਨੂੰ ਸਹੀ ਮਾਇਨਿਆਂ ‘ਚ ਸਫਲਤਾ ਸੰਜੇ ਗੁਪਤਾ ਦੀ ਫਿਲਮ ‘ਮੁਸਾਫਿਰ’ ਤੋਂ ਮਿਲੀ। ਇਸ ਫਿਲਮ ਨਾਲ ਉਹ ਸੈਕਸ ਸਿੰਬਲ ਦੇ ਰੂਪ ‘ਚ ਸਾਹਮਣੇ ਆਈ।
 
Top