ਨਾਟ ਫਾਰ ਵਿਮਪਸ’

ਹੈਮਬਰਗ (ਜਰਮਨ) : ਏਅਰ ਕਰਾਫਟ ਇੰਟੀਰੀਅਰਜ਼ ਐਕਸਪੋ ਦੌਰਾਨ ਪ੍ਰਦਰਸ਼ਤ ਇਕ ਫਿਊਚ ਰਿਸਟਿਕ ਸੀਟ ਕੰਸੈਪਟ ਜਿਸ ਨੂੰ ‘ਨਾਟ ਫਾਰ ਵਿਮਪਸ’ ਨਾਂ ਦਿਤਾ ਗਿਆ ਹੈ, ਜਿਸ ‘ਤੇ ਬੈਠ ਕੇ ਮੁਸਾਫਰ ਹਾਰਡ ਕੋਰ ਖੇਡਾਂ ਦਾ ਆਨੰਦ ਲੈ ਸਕਣਗੇ। ਇਸ ਪ੍ਰੋਟੋਟਾਈਪ ਸੀਟ ਨੂੰ ਫੈਕਟਰੀ ਡਿਜ਼ਾਈਨ ਨਾਲ ਮਿਲ ਕੇ ਸੀਟ ਨਿਰਮਾਤਾ ਕੋਂਟੂਰ ਏਅਰੋ ਸਪੇਸ ਨੇ ਡਿਜ਼ਾਈਨ ਕੀਤਾ ਹੈ।
 
Top