ਅੰਮ੍ਰਿਤਸਰ ‘ਚ ਐੱਲ.ਪੀ.ਜੀ.ਦਾ ਇਕੋ ਫਿਲਿੰਗ ਸਟੇਸ਼ਨ

ਅੰਮ੍ਰਿਤਸਰ, 3 ਅਪ੍ਰੈਲ (ਸ.ਹ.)-ਪੰਜਾਬ ਸਰਕਾਰ ਵਲੋਂ ਮਹਾਨਗਰ ਵਿਚ ਡੀਜ਼ਲ ਦੀਆਂ ਗੱਡੀਆਂ ਕਾਰਨ ਵਧ ਰਹੇ ਪ੍ਰਦੂਸ਼ਣ ਨੂੰ ਕਾਬੂ ਵਿਚ ਰੱਖਣ ਲਈ ਵਿਧਾਨ ਸਭਾ ਵਿਚ ਇਕ ਮਤਾ ਪਾਸ ਕੀਤਾ ਗਿਆ ਸੀ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਵਿਚ ਐੱਲ.ਪੀ.ਜੀ. ਗੈਸ ਦੇ ਪੰਪ ਲਾਏ ਜਾਣ ਅਤੇ ਇਹ ਮਤਾ ਪਾਸ ਹੋਣ ਤੋਂ ਬਾਅਦ ਪੰਪ ਲਾਏ ਵੀ ਗਏ ਪਰ ਅੰਮ੍ਰਿਤਸਰ ਵਿਚ ਸਿਰਫ ਇਕ ਹੀ ਗੈਸ ਦਾ ਪੰਪ ਹੈ ਤੇ ਉਹ ਵੀ ਸ਼ਹਿਰ ਤੋਂ ਇੰਨੀ ਦੂਰ ਹੈ ਕਿ ਜੇਕਰ ਛੇਹਰਟਾ ਤੋਂ ਗੱਡੀ ਵਿਚ ਗ�
 
Top