Punjab News ਰੋਜ਼ਾਨਾ 50 ਲੀਟਰ ਦੁੱਧ ਦਿੰਦੀ ਏ ਗਾਂ

Android

Prime VIP
Staff member
ਫਾਜ਼ਿਲਕਾ, (ਨਾਗਪਾਲ)- ਫਾਜ਼ਿਲਕਾ ਉਪਮੰਡਲ ਦੇ ਪਿੰਡ ਚਿਮਨੇ ਵਾਲਾ 'ਚ ਇਕ ਅਜਿਹੀ ਗਾਂ ਹੈ, ਜੋ ਹਰ ਰੋਜ਼ 50 ਲੀਟਰ ਦੁੱਧ ਦਿੰਦੀ ਹੈ। ਗਾਂ ਨੂੰ ਪਾਲਣ ਵਾਲੇ ਪਿੰਡ ਵਾਸੀ ਟੋਨੀ ਨੇ ਦੱਸਿਆ ਕਿ ਪੂਰੇ ਇਲਾਕੇ ਵਿਚੋਂ ਉਸਦੀ ਗਾਂ ਹੀ ਅਜਿਹੀ ਗਾਂ ਹੈ ਜੋ ਹਰ ਰੋਜ਼ ਲੱਗਭਗ 50 ਲੀਟਰ ਦੁੱਧ ਦਿੰਦੀ ਹੈ। ਉਸਨੇ ਦੱਸਿਆ ਕਿ ਗਾਂ ਹੁਣ ਤੀਸਰੀ ਵਾਰ ਗਰਭਵਤੀ ਹੈ। ਉਧਰ ਪਿੰਡ ਜੋੜਕੀ ਅੰਧੇਵਾਲੀ ਦੇ ਪਸ਼ੂ ਹਸਪਤਾਲ ਦੇ ਵੈਟਰਨਰੀ ਡਾਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਗਾਂ ਸ਼ੁੱਧ ਮਿਲਕ ਬ੍ਰੀਡ ਦੀ ਬਾਹਰ ਦੀ ਗਾਂ ਹੈ।
 
Top