ਮੌਸਮ ਖਰਾਬ ਹੋਣ ਕਾਰਨ 'ਅਗਨੀ-5' ਦਾ ਪ੍ਰੀਖਣ ਟਲਿਆ, ਅੱ&#2588

Android

Prime VIP
Staff member
ਬਲਾਸੋਰ/ਨਵੀਂ ਦਿੱਲੀ:-—ਮੌਸਮ ਖਰਾਬ ਹੋਣ ਕਾਰਨ 5 ਹਜ਼ਾਰ ਕਿਲੋਮੀਟਰ ਤੱਕ ਮਾਰ ਕਰਨ ਵਾਲੀ ਦੇਸ਼ ਦੀ ਸਭ ਤੋਂ ਧਾਂਸੂ ਅੰਤਰ ਮਹਾਦੀਪ ਬੈਲਿਸਟਿਕ ਮਿਜ਼ਾਈਲ 'ਅਗਨੀ-5' ਦਾ ਪ੍ਰੀਖਣ ਕੱਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦਾ ਪ੍ਰੀਖਣ ਅੱਜ ਓਡੀਸ਼ਾ ਦੇ ਬਲਾਸੋਰ ਮਿਜ਼ਾਈਲ ਪ੍ਰੀਖਣ ਸਥਾਨ ਤੋਂ ਹੋਣਾ ਸੀ ਪਰ ਵਰਖਾ ਨੇ ਇਸ ਵਿਚ ਰੁਕਾਵਟ ਪਾ ਦਿੱਤੀ।
 

HITLAR2

Member
Re: ਮੌਸਮ ਖਰਾਬ ਹੋਣ ਕਾਰਨ 'ਅਗਨੀ-5' ਦਾ ਪ੍ਰੀਖਣ ਟਲਿਆ, ਅੱ&#

Thanksss
 
Top