UNP

ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ

ਭਾਰਤੀ ਰਿਜ਼ਰਵ ਬੈਂਕ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੀ ਯਾਦ ਵਿਚ 5 ਰੁਪਏ ਦੇ ਸਿੱਕੇ ਜਾਰੀ ਕਰੇਗਾ। ਰਿਜ਼ਰਵ ਬੈਂਕ ਨੇ ਕਿਹਾ .....

Go Back   UNP > Chit-Chat > News

UNP

Register

Old February 22nd, 2012
vijayender
 
ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ

ਭਾਰਤੀ ਰਿਜ਼ਰਵ ਬੈਂਕ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੀ ਯਾਦ ਵਿਚ 5 ਰੁਪਏ ਦੇ ਸਿੱਕੇ ਜਾਰੀ ਕਰੇਗਾ। ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਸਿੱਕੇ ਦੇ ਇਕ ਹਿੱਸੇ ਨੂੰ 3 ਹਿੱਸਿਆਂ ਵਿਚ ਵੰਡਿਆ ਜਾਵੇਗਾ।

check here ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ

Old February 22nd, 2012
mazmarizer
 
Re: ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ

ਫੇਰ ਵੀ ਦੇਖੋ ਇਸ ਸਰਕਾਰ ਦੀ ਗੰਦੀ ਰਾਜਨੀਤੀ....ਭਗਤ ਦੀ ਦਸਤਾਰ ਵਾਲੀ ਫੋਟੋ ਨਹੀ ਪਈ

Old February 22nd, 2012
Dhillon
 
Re: ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ

shukar hai, dastar photo wale sikke naal lok 'zarda / beediyan' lende ta bada bura lagda.

Old February 22nd, 2012
JP Rip
 
ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੀ ਯਾਦ ਵਿਚ 5 ਰੁਪਏ ਦੇ ਸਿੱਕੇ ਜਾਰੀ ਕਰੇਗਾ।
ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਸਿੱਕੇ ਦੇ ਇਕ ਹਿੱਸੇ ਨੂੰ 3 ਹਿੱਸਿਆਂ ਵਿਚ ਵੰਡਿਆ ਜਾਵੇਗਾ।
ਇਸ ਹਿੱਸੇ ਵਿਚ ਦੋ ਸਾਮਾਨਾਤੰਤਰ ਰੇਖਾਵਾਂ ਹੋਣਗੀਆਂ ਅਤੇ ਅਸ਼ੋਕ ਸਤੰਭ ਨਾਲ 5 ਰੁਪਏ ਲਿਖਿਆ ਹੋਵੇਗਾ।
ਸਿੱਕੇ ਦੇ ਦੂਜੇ ਪਾਸੇ ਭਗਤ ਸਿੰਘ ਦੀ ਤਸਵੀਰ, ਜਿਸ ਵਿਚ ਅੰਗਰੇਜ਼ੀ ਵਿਚ 'ਸ਼ਹੀਦ ਭਗਤ ਸਿੰਘ ਬਰਥ ਸੈਂਚੁਰੀ' ਲਿਖਿਆ ਹੋਵੇਗਾ।

Old February 22nd, 2012
kingu
 
Re: ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ

waiting for this coin

Old February 23rd, 2012
pps309
 
Re: ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ

Originally Posted by Dhillon View Post
shukar hai, dastar photo wale sikke naal lok 'zarda / beediyan' lende ta bada bura lagda.
lol.........aj kal de santaa wargi gal kiti aa, Bhagat Singh prati devotion v reh gi te sarkari darbar da v pakh purr ta.....,

Old February 23rd, 2012
Dhillon
 
Re: ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ

chalo Gandhi to ilava bhi kise di foto laggi. shayd eh trend hi chall pave.

Old February 23rd, 2012
pps309
 
Re: ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ

Originally Posted by Dhillon View Post
chalo Gandhi to ilava bhi kise di foto laggi. shayd eh trend hi chall pave.
aaho, hun nave gaane banan ge....sikke sikke te foto bhagat singh di...:P
UNP