ਨਾਗਪੁਰ ਟੀ 20 'ਚ ਚੀਤਿਆਂ ਹੱਥੀਂ ਹਾਰੇ ਭਾਰਤੀ

chief

Prime VIP
ਨਾਗਪੁਰ ਟੀ 20 'ਚ ਚੀਤਿਆਂ ਹੱਥੀਂ ਹਾਰੇ ਭਾਰਤੀ

ਦੋ ਮੈਚਾਂ ਦੀ ਭਾਰਤ ਸ਼੍ਰੀਲੰਕਾ ਟੀ 20 ਕ੍ਰਿਕਟ ਲੜ੍ਹੀ ਦੇ ਪਹਿਲੇ ਮੈਚ ਵਿਚ ਅੱਜ ਸ਼੍ਰੀਲੰਕਾ ਨੇ ਭਾਰਤ ਨੂੰ ਹਰਾ ਕੇ ਲੜ੍ਹੀ ਵਿਚ 1-0 ਦਾ ਵਾਧਾ ਬਣਾ ਲਿਆ ਹੈ।ਇਸ ਤੋਂ ਪਹਿਲਾਂ ਸ਼੍ਰੀਲੰਕਾਈ ਟੀਮ ਨੇ ਭਾਰਤੀਆਂ ਅੱਗੇ ਜਿੱਤ ਲਈ ਨਿਰਧਾਰਤ 20 ਓਵਰਾਂ ਵਿਚ 216 ਦੌੜਾਂ ਦਾ ਟੀਚਾ ਰੱਖਿਆ।

ਜਵਾਬ ਵਿਚ ਭਾਰਤੀ ਟੀਮ ਨਿਰਧਾਰਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ 'ਤੇ ਸਿਰਫ 186 ਦੌੜਾਂ ਹੀ ਬਣਾ ਸਕੀ।

ਇੰਝ ਮਹਿਮਾਨ ਟੀਮ ਨੇ ਭਾਰਤੀਆਂ ਨੂੰ ਪਹਿਲੇ ਟੀ 20 ਵਿਚ ਮਾਤ ਦਿੱਤੀ।ਹੁਣ ਅਗਲਾ ਟੀ 20 ਮੈਚ ਮੋਹਾਲੀ ਵਿਖੇ 12 ਦਸੰਬਰ ਨੂੰ ਹੋਵੇਗਾ।
 
Top