16 ਸਾਲ ਦੀ ਪ੍ਰੇਮਿਕਾ ਤੋਂ ਸੀ ਹਿਟਲਰ ਨੂੰ ਬੇਟਾ

ਪਹਿਲੇ ਵਿਸ਼ਵ ਯੁੱਧ ਸਮੇਂ ਐਡੋਲਫ ਹਿਟਲਰ ਨੂੰ 16 ਸਾਲ ਦੀ ਆਪਣੀ ਇਕ ਫ੍ਰੈਂਚ ਮਹਿਲਾ ਪ੍ਰੇਮਿਕਾ ਤੋਂ ਇਕ ਬੇਟਾ ਹੋਇਆ ਸੀ। ਹਾਲ ਹੀ 'ਚ ਪਾਈ ਗਈ ਸੈਨਿਕ ਦੀ ਇਕ ਡਾਇਰੇ ਦੇ ਸਨਸਨੀਖੇਜ ਖੁਲਾਸੇ ਤੋਂ ਇਸ ਦਾਅਵੇ ਨੂੰ ਮਜ਼ਬੂਤੀ ਮਿਲੀ ਹੈ।

http://www.jagbani.com/news/jagbani_69106/
 
Top