ਬੁਲਬੁਲੇ ‘ਚ ਬੰਦ 150 ਵਿਅਕਤੀ

ਕੈਲੀਫੋਰਨੀਆ (ਅਮਰੀਕਾ) : ਇਕ ਬੁਲਬੁਲੇ ਵਿਚ ਵਧ ਤੋਂ ਵਧ ਲੋਕਾਂ ਦਾ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਉਣ ਲਈ ਵਿਸ਼ਾਲ ਆਕਾਰ ਦੇ ਬੁਲਬੁਲੇ ਅੰਦਰ ਖੜ੍ਹੇ 150 ਵਿਅਕਤੀ। ਇਹ ਰਿਕਾਰਡ ਉਨ੍ਹਾਂ ਸਾਂਤਾ ਏਨਾ ਵਿਚ ਬਬਲਫੈਸਟ ਦੌਰਾਨ ਬਣਾਇਆ।
 
Top