Punjab News 15 ਸਾਲ ਪੁਰਾਣੇ ਵਾਹਨਾਂ 'ਤੇ ਪਾਬੰਦੀ

[Dhillon]

Waheguru

ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਦੇ ਅਧਿਕਾਰ ਖੇਤਰ ਵਿਚ ਪੈਂਦੇ ‘ਵਾਲਡ ਸਿਟੀ ਏਰੀਆ’ ਵਿਚ 15 ਸਾਲ ਪੁਰਾਣੇ ਕਮਰਸ਼ੀਅਲ ਵਾਹਨਾਂ ਦੇ ਦਾਖ਼ਲੇ ‘ਤੇ ਮੁਕੰਮਲ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਇਹ ਹੁਕਮ ਸ਼ਹਿਰ ਦੇ ਡੀ ਸੀ ਪੀ ਪਰਮਪਾਲ ਸਿੰਘ ਵਲੋਂ ਜਾਰੀ ਕੀਤੇ ਗਏ ਹਨ।

ਇਨ੍ਹਾਂ ਵਾਹਨਾਂ ‘ਚ ਥ੍ਰੀ-ਵਹੀਲਰ (ਆਟੋ), ਫੋਰ ਵਹੀਲਰ, ਟਰੈਕਟਰ ਟਰਾਲੀ ਅਤੇ ਆਦਿ ਹੋਰ ਹੈਵੀ ਵਾਹਨ ਹਨ। ਜਿਨ੍ਹਾਂ ਦੀ ਰਜਿਸਟਰੇਸ਼ਨ ਹੋਈ ਨੂੰ 15 ਸਾਲ ਹੋ ਗਏ ਹਨ।

ਇਹ ਹੁਕਮ ਸੈਨਾ, ਨੀਮ ਫ਼ੌਜੀ ਬਲ ਅਤੇ ਪੁਲਿਸ ਵਾਹਨਾਂ ‘ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 21 ਅਗਸਤ 2015 ਤੋਂ 19 ਅਕਤੂਬਰ 2014 ਤੱਕ ਲਾਗੂ ਰਹੇਗਾ।
 
jassmehra

(---: JaSs MeHrA :---)

kindly correct the date 21 ਅਗਸਤ 2015 ਤੋਂ 19 ਅਕਤੂਬਰ 2014
 
Top