1 Maa da pyaar

*Amrinder Hundal*

Hundal Hunterz
ਪਿਛਲੇ ਦਿਨੀ ਜਪਾਨ ਚ ਆਏ ਭੂਚਾਲ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਮਲਬੇ ਹੇਠਾਂ ਕੱਢ ਰਹੀ ਮਿਲਟਰੀ ਨੂੰ ਇੱਕ ਔਰਤ ਦੀ ਲਾਸ਼ ਮਿਲੀ. ਜਿਸ ਨੇ ਮੌਤ ਤੋਂ ਬਾਅਦ ਵੀ, ਇੱਕ ਕੰਬਲ ਨੂੰ ਬਹੁਤ ਘੁੱਟ ਕੇ ਫੜਿਆ ਹੋਇਆ ਸੀ. ਜਦ ਓਸ ਕੰਬਲ ਨੂੰ ਖੋਲਿਆ ਗਿਆ ਤਾ ਓਸ ਵਿਚ ਤਿੰਨ ਮਹੀਨੇ ਦਾ ਜਵਾਕ ਸੀ,ਔਰਤ ਦਾ ਸਾਰਾ ਸਰੀਰ ਟੁੱਟ ਚੁੱਕਾ ਸੀ...ਪਰ ਓਹ ਬੱਚਾਸਹੀ ਸਲਾਮਤ ਸੀ....ਓਸ ਨਾਲ ਕੰਬਲ ਚ ਇਕਮੋਬਇਲ ਫੋਨ ਸੀ ਜਿਸ ਉਪਰ ਮੇਸ੍ਜ ਟਾਈਪ ਕਰਿਆ ਹੋਇਆ ਸੀ...ਜੇਕਰ ਤੂੰ ਬਚਗਿਆ ਤਾਂ ਵੱਡਾ ਹੋ ਕੇ ਇਹ ਗੱਲ ਜਰੂਰਯਾਦ ਰੱਖੀ ਕੀ ਤੇਰੀ ਮਾਂ ਤੇਨੂੰ ਬਹੁਤ ਪਿਆਰ ਕਰਦੀ ਸੀ. ਇੱਕ ਔਰਤ ਦੇ ਪਿਆਰ ਤੇ ਬਲਿਦਾਨ ਦੀ ਭਾਵਨਾ ਦਾ ਕਦੇ ਅੰਤ ਨਹੀ ਪਾਇਆ ਜਾ ਸਕਦਾ
 
Top