Ik request

Yaar Punjabi

Prime VIP
IK REQUEST MERE WALO SARE PANCHI PAREMIYAN NU .. TRUE SERVICE ਸਾਰੇ unpਪਰਿਵਾਰ ਨੂ ਬੇਨਤੀ ਹੈ ...ਗਰਮੀ ਬਹੁਤ ਵਧ ਗਈ ਹੈ ...ਕਈ ਪੰਛੀ ਪਾਣੀ ਤੋਂ ਪਿਆਸੇ ਮਰ ਰਹੇ ਨੇ ..ਕਿਰਪਾ ਕਰਕੇ ਆਪਣੇ ਘਰ ਦੀਆਂ ਕੰਧਾ ਤੇ ਕਿਸੀ ਛੋਟੇ ਬਰਤਨ ਚ ਪੰਛੀਆਂ ਦੇ ਪੀਣ ਲਈ ਪਾਣੀ ਰਖੋ ਜੀ ..ਤਾਂ ਕਿ ਇਹਨਾ ਬੇਜੁਬਾਨ ਪੰਛੀਆਂ ਦੀ ਜਾਂਨ ਬਚਾਈ ਜਾ ਸਕੇ ..
 
Top