ਗਬਰੂ ਦਾ ਉੱਡ ਜੂ ਉੱਡ ਜੂ ਕਰਦਾ

ਖੇਡਦਾ ਕਬੱਡੀ ਅਜੇ ਪਿਹਲੀ ਰੈਡ ਪਈ ਹੋਵੇ,
ਜੱਫਾ ਪੈਂਦਾ ਦੇਖ ਤਾੜੀ ਲੋਕਾਂ ਨੇ ਵਜਾਈ ਹੋਵੇ,
ਹਿਕ਼ ਜੋਰ ਨਾਲ ਪਿਹਲਾ ਡੇੜ ਅੰਕ ਲਿਆ ਕੇ ਜੱਦ ਆ ਲਾਈਨ ਤੇ ਖੜਦਾ,
ਫੇਰ ਦਿਲ ਗਬਰੂ ਦਾ ਉੱਡ ਜੂ ਉੱਡ ਜੂ ਕਰਦਾ ...best raider in the world kuljita

 
Top