ਐਂਡਰੀਉ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ ।

Yaar Punjabi

Prime VIP


ਅਮਰੀਕਾ ਵਿੱਚ ਰਹਿਣ ਵਾਲੇ ਕੇਟੀ ਹਿਲ ਅਤੇ ਐਰਿਨ ਐਂਡਰੀਉ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ । ਹੁਣ ਤੂਸੀਂ ਕਹੋਗੇ ਕਿ ਇਸ ਵਿੱਚ ਕਿਹੜੀ ਖਾਸ ਗਲ ਹੈ ? ਸੋ ਇਹਨਾਂ ਦੋਨਾਂ ਵਿੱਚ ਖਾਸ ਗਲ ਇਹ ਹੈ ਕਿ ਇਹਨਾਂ ਦੋਹਾਂ ਨੇ ਹੀ ਆਪਣਾ ਸੈਕਸ ਬਦਲਵਾਇਆ ਹੋਇਆ ਹੈ । ਫੋਟੋ ਵਿੱਚ ਜੋ ਤੂਸੀਂ ਮੁੰਡਾ ਦੇਖ ਰਹੇ ਹੋ ਉਹ ਪਹਿਲਾਂ ਕੁੜੀ ਹੁੰਦਾ ਸੀ ਅਤੇ ਜੋ ਫੋਟੋ ਵਿੱਚ ਕੁੜੀ ਹੈ ਉਹ ਪਹਿਲਾਂ ਮੁੰਡਾ ਹੁੰਦੀ ਸੀ
 

Dhillon

Dhillon Sa'aB™
Staff member
meri punjabi kamjoor karke main pehla katty hill nu katty gill padeya.

main ta sadma lagg challa si :an
 
Top