ਹਰਭਜਨ ਸਿੰਘ ਪੰਜਾਬ ਪੁਲਸ ਦੇ ਐੱਸ. ਐੱਸ. ਪੀ

Yaar Punjabi

Prime VIP
ਹਰਭਜਨ ਸਿੰਘ ਨੇ ਪੰਜਾਬ ਪੁਲਸ ਦੇ ਐੱਸ. ਐੱਸ. ਪੀ. ਦਾ ਅਹੁਦਾ ਸੰਭਾਲਿਆ
ਮੁਬਾਰਕਾ ਬਾਈ ਜੀ ਬਸ ਇਕ ਬੇਨਤੀ ਹੈ ਰਾਜਨੀਤੀ ਤੋ ਦੂਰ ਰਹਿਣਾ


 
U

userid97899

Guest
lol oh veer main v kite read kita tah hi kiha :haha
ਹਰਭਜਨ ਸਿੰਘ ਨੇ ਬਤੌਰ ਬਰਨਾਲਾ ਐਸ. ਪੀ. ਹੈੱਡ ਕੁਆਰਟਰ ਚਾਰਜ ਸੰਭਾਲਣ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ। ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਭੱਜੀ ਨੇ ਸਾਫ ਕੀਤਾ ਕਿ ਪੁਲਸ ਦੀ ਵਰਦੀ 'ਚ ਉਹ ਤਸਵੀਰ ਇਕ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਹੈ ਪਰ ਮੀਡੀਆ ਦੇ ਇਕ ਹਿੱਸੇ ਨੇ ਉਸ ਨੂੰ ਗਲਤ ਰੂਪ ਨਾਲ ਪੇਸ਼ ਕਰਕੇ ਇਹ ਖਬਰ ਬਣਾ ਦਿੱਤੀ ਕਿ ਉਨ੍ਹਾਂ ਨੇ ਪੰਜਾਬ ਪੁਲਸ 'ਚ ਬਤੌਰ ਐਸ. ਪੀ. ਜੁਆਇਨ ਕਰ ਲਿਆ ਹੈ। ਭੱਜੀ ਨੇ ਕਿਹਾ ਕਿ ਉਨ੍ਹਾਂ ਦੀ ਇਸ ਸੰਬੰਧ 'ਚ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਜਦੋਂਕਿ ਖਬਰ 'ਚ ਉਨ੍ਹਾਂ ਦੇ ਹਵਾਲੇ ਨਾਲ ਕਾਫੀ ਕੁਝ ਲਿਖ ਦਿੱਤਾ ਗਿਆ। ਭੱਜੀ ਨੂੰ 2001 'ਚ ਪੰਜਾਬ ਸਰਕਾਰ ਵਲੋਂ ਡੀ. ਐਸ. ਪੀ. ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਹਰਭਜਨ ਸਿੰਘ ਨੇ ਇਸ ਪੇਸ਼ਕਸ਼ ਨੂੰ ਛੁਕਰਾ ਦਿੱਤਾ ਸੀ ਅਤੇ ਬਾਅਦ ਵਿਚ ਏਅਰ ਇੰਡੀਆ ਦਾ ਹਿੱਸਾ ਬਣ ਗਏ ਸਨ।
chak tu v proof :))
http://www.jagbani.com/news/jagbani_182395/
 

Yaar Punjabi

Prime VIP
pta ni yaar kaun sahi kaun nahi.
main taah aajtak te news v dekhi aa ehdi
par main search karke dekhda google te..
 
Top