UNP

~**Why Gursikh men face this discrimination**~

Go Back   UNP > Chit-Chat > Gapp-Shapp > Relationships

UNP Register

 

 
Old 22-Aug-2012
VIP_FAKEER
 
~**Why Gursikh men face this discrimination**~

UNP ਦੇ ਸਾਰੇ ਮੈਬਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਆਕਾਲ। ਮੈ ਸਾਰੇ ਵੀਰਾ ਦਾ, ਭੈਣਾ ਦਾ, ਤੇ ਦੋਸਤਾ ਦਾ ਸੁਕਰਗੁਜਾਰ ਹਾ. ਮੈ ਧੰਨਵਾਦ ਕਰਦਾ..ਤੁਸੀ ਸਾਰੇ ਮੇਰੀ ਬੇਨੰਤੀ ਨੂੰ ਪਰਵਾਨ ਕਰਦਿਆ, ਇਸ ਵਿਚਾਰ-ਵਟਾਂਦਰੇ ਵਿੱਚ ਹੀਸਾ ਲੈ ਰਹੇ ਹੋ। ਮੇਰੀ ਸਾਰਿਆ ਨੂੰ ਬੇਨੰਤੀ ਹੈ, ਕਿ ਆਪਣੇ ਆਪਣੇ ਵਿਚਾਰ ਜਰੂਰ ਸਾਝੇ ਕਰੋ ਇਸ topic ਨੂੰ ਪੜਨ ਤੋ ਬਾਦ। ਇਸ topic ਨੂੰ ਤੁਹਾਡੇ ਸਾਰਿਆ ਨਾਲ ਸਾਝਾ ਕਰਨ ਬਾਰੇ ਮੈ ਬਹੁਤ ਦਿਨਾਂ ਤੋ ਮੈ ਸੋਚ ਰਿਹਾ ਸੀ।
ਮੈ ਸਾਰੀ ਉਮਰ Clean Shaved ਸੀ. ਇਸ ਸਾਲ ਹੀ, ਗੁਰੂ ਦੀ ਕ੍ਰਿਪਾ ਨਾਲ ਮੈ ਅੰਮ੍ਰਿਤ ਛੱਕ ਲਿਆ। ਹੁਣ ਸੁੱਖ ਨਾਲ ਸਾਬਤ ਸੂਰਤ ਹਾ...ਤੇ ਆਪਣਾ ਦਾੜਾ ਪ੍ਰਕਾਸ਼ ਕਰਦਾ। ਮੈ ਅੰਮ੍ਰਿਤ ਛੱਕ ਕੇ ਹੀ, ਆਪਣੇ ਭਾਰੀ ਚਾਰੇ ਵਿੱਚ ਵਿੱਚਰ ਦਿਆ...ਇਸ ਵਿਤਕਰੇ ਨੂੰ ਬਹੁਤ ਨਜ਼ਦੀਕ ਹੋਕੇ ਵੇਖਿਆ. ਮੈਰੀ ਉਮਰ 28 ਸਾਲ ਹੈ, ਤੇ ਮੈ ਵਿਆਹ ਕਰਵਾਂਉਣ ਲਈ ਇੱਕ ਚੰਗਾ ਜੀਵਨ ਸਾਥੀ ਲੱਭ ਰਿਹਾ ਅੱਜ ਕੱਲ। ਮੇਰੇ ਨੋਟ ਵਿੱਚ ਇਹ ਗੱਲ ਆਈ..ਜੋ ਬਹੁਤ ਰੱੜਕੀ ਵੀ ਮੈਨੂੰ...ਕਿ ਆਪਣੇ ਹੀ ਸਿੱਖ ਭਾਈ ਚਾਰੇ ਦੇ ਲੋਕ...ਇੱਕ ਗੁਰੂ ਦੇ ਸਿੱਖ ਨੂੰ ਪਸੰਦ ਨਹੀ ਕਰਦੇ। ਚਲੌ ਜਵਾਨ ਕੁੜੀਆ ਤਾ ਝੂਠੇ hollywood/bollywood ਦੇ startdust ਦੀ ਵਜਾ ਕਰਕੇ ਆਪਣੇ ਵਿਰਸੇ ਤੋ ਬਹੁਤ ਪਰੇ ਹੋ ਗਿਆ। ਮੈ ਉਹਨਾਂ ਦੀ ਕੀ ਗੱਲ ਕਰਾ. ਉਹਨਾਂ ਨੂੰ ਤਾ ਸਰਦਾਰ ਮੂੰਡੇ ਭੂਤ ਲੱਗਦੇ। They are so allergic to them. ਆਪਣੇ ਅਲਸੀ HEROS ਨੂੰ ਭੁੱਲ ਕੇ...ਝੂਠੇ Heros ਚੰਗੇ ਲੱਗਦੇ. ਜਿਹੜੇ BobdyGuard ਫਿਲਮਾਂ ਬਣਾਕੇ ਵੀ..ਆਪ ਚਾਰ ਚਾਰ bodyguard ਰੱਖਦੇ. ਸੰਜੇ ਦੱਤ ਵਰਗੇ...ਜਿਨਾ ਨੂੰ ਕੁਝ ਕੁ ਸਾਲ ਜੇਲ ਕੱਟਣੀ ਪੈ ਗਈ...ਤੇ ਉਹ ਵੱਡਾ Gangster Hero...media ਸਾਮਣੇ ਰੋ ਰਿਹਾ ਸੀ. ਮਿੰਨਤਾ ਕਰਦਾ ਸੀ...ਕਿ ਮੈਨੂੰ ਜੇਲ ਵਿੱਚੋ ਨਿਕਾਲ ਦੋ. ਅਸਲੀ ਤਾ ਸਾਡੀ ਕੋਮ ਦੇ HERO's ਜਿਹੜੇ ਹੱਸ-ਹੱਸ ਕੇ ਜਾਂਨਾ ਵਾਰਦੇ ਸੀ..ਤੇ ਹੁਣ ਵੀ ਜਾਨਾ ਤਲੀ ਤੇ ਚੁੱਕੀ ਫਿਰਦੇ ਨੇ. ਇਹਨਾਂ ਨੁੰ ਕੀ ਪਤਾ...ਅਸਲੀ Hero ਤਾ..ਉਹ ਮਾਂ ਬਾਂਪ ਹੈ..ਜਿਹਣਾ ਸੱਖਤ ਮਹਿਨਤਾ ਕਰਕੇ... ਇਹਨਾ ਨੂੰ ਪਾਲਦਾ ਪਰੋਸਦਾ...ਰੋਜ ਇਹਨਾ ਨੂੰ ਰੋਟੀ ਖਾਣ ਨੂੰ ਦਿੰਦਾ. ਉਹ ਅਫਸੌਸ ਅੱਜ ਕੱਲ ਦੇ ਬੱਚਿਆ ਨੂੰ ਨਜ਼ਰ ਨਹੀ ਆਉਦਾ...ਸਾਇਦ ਜਦੋ ਆਪਦੇ ਬੱਚੇ ਹੋਣਗੇ...ਤਦ ਹੀ ਇਸ ਗੱਲ ਦਾ ਇਹਸਾਸ ਹੋਵੇਗਾ.

ਮੈ ਭੱਟਕੀਆ ਹੋਇਆ ਇਹਨਾ ਜਵਾਨ ਕੁੜੀਆ ਬਾਰੇ ਕੁਝ ਕਹਿਣਾ ਨਹੀ ਚਾਹੁੰਦਾ....ਸਰਦਾਰ ਮੂੰਡੇ ਨਾਲ ਵਿਆਹ ਕਰਵਾਉਣ ਨੂੰ ਸਰਮਿੰਦਗੀ ਮਹਿਸੂਸ ਕਰਦੀਆ ਨੇ. ਮੈਨੂੰ ਬਹੁਤ ਦੁੱਖ ਉਦੋ ਪਹੁਚਿਆ..ਜਦੌ ਕੁੜੀਆ ਦੇ ਮਾਂਪਿਆ ਦਿਆ ਗੱਲ ਸੁਣੀਆ.....ਉਹ ਤਾ ਆਪ ਇਹ ਖੁਦ ਗੱਲ ਕਹਿਦੇ..ਕਿ ਦਾੜੀ ਵਾਲੇ "ਬਾਬੇ" ਨਹੀ ਚਾਹੀਦੇ...ਮੂੰਡੇ clean shaved ਹੀ ਠੀਕ ਰਹਿਦੇ ਅੱਜ ਕੱਲ.

ਆਪਣੇ ਧੀ ਪੁੱਤ ਨੂੰ ਸਿੱਖੀ ਨਾਲ ਕੀ ਜੋਣਨਾਂ..ਸਮਝਾਉਣਾ..ਤੇ ਸਿੱਧੇ ਰੱਸਤੇ ਪਾਉਣਾ...ਇਹ ਤਾ ਆਪ ਅੱਗੇ ਹੋਕੇ..ਓਹਨਾਂ ਨੂੰ ਤੋੜਦੇ ਨੇ...
ਹੁਣ ਤੁਸੀ ਦੱਸੋ ਸਾਰੇ...ਕਿ ਇਹ ਠੀਕ ਹੋ ਰਿਹਾ? ਮੈ ਤਾ ਆਪਣੇ ਗੁਰੂ ਦੇ ਭਰੋਸੇ ਲਾਂਡ ਲਡਾ ਲਿਆ...ਗੁਰਸਿੱਖ ਬਣ ਗਿਆ...ਮੈਨੂੰ ਪਤਾ...ਜੇ ਮੈ ਆਪਣੇ ਗੁਰੂ ਦਾ ਪੁੱਤਰ ਬਣ ਗਿਆ..ਉਹ ਮੇਰਾ ਪਿਤਾ..ਤੇ ਮੈ ਉਸਦਾ ਪੁੱਤਰ ਹਾ...ਮੈਨੂੰ ਬਹੁਤ ਵਧੀਆ ਜੀਵਨ ਸਾਥੀ ਆਪ ਹੀ ਚੁਣਕੇ ਦੇਵੇਗਾਂ..
ਤੇਰੇ ਭਰੋਸੇ ਪਿਆਰੇ, ਮੈ ਲਾਡ ਲਢਾਇਆ...
ਮੈਨੂੰ ਯਕੀਨ ਹੈ ਆਪਣੇ ਗੁਰੂ ਤੇ..ਪਰ ਇਸ ਵਿਤਕਰੇ ਕਰਕੇ ਹੀ...ਅੱਜ ਬਹੁਤ ਸਿੱਖ ਪੰਜਾਬੀ ਮੁੰਡੇ..ਕੇਸ ਕਤਲ ਕਰਾ ਰਹੇ ਨੇ। ਕੋਈ ਸਾਬਤ ਸੂਰਤ ਰਹਿਣਾ ਹੀ ਨਹੀ ਚਾਹੁੰਦਾ। ਮੈ ਮੰਨ ਸੱਕਦਾ...ਚਲੌ ਬਾਹਰਲੇ ਧਰਮਾ ਦੇ ਬੰਦੇ ਸਾਡੇ ਨਾਲ ਵਿਤਕਰਾ ਕਰ ਸੱਕਦੇ..ਪਰ ਸਾਡੈ ਹੀ ਭਾਰੀ ਚਾਰੇ ਦੇ ਲੋਗ...ਸਾਡੇ ਨਾਲ ਏਨੀ ਨਫਰਤ ਕਿਉ ਕਰਦੇ...ਕਿ ਸਾਨੂੰ ਦੇਖ ਕੇ allergy ਹੁੰਦੀ? ਮੇਰੀ ਬੇਨੰਤੀ ਹੈ...ਆਪਣੇ ਵਿਚਾਰ ਸਾਝੇ ਕਰੋ. Please leave a comment.

Hello Everyone. I really appreciate that you are taking the time out of your busy schedules to participate in this discussion. Lately, I have been thinking of sharing this topic with you. Please read this topic carefully with an open mind and leave your comment so that I can get your point of view for this discussion and address this problem that I see in our Punjabi community.

I had been clean shave all my life. With Guru's grace, I recently turned Gurusikh and took Amrit. I am a proud sikh and after taking Amrit, I came to notice this discrimination in our own community against Gursikh people. I am 28 years of age and I am actively looking for a life partner to get married with. I came to notice a very bitter truth that our own people, do not like Gursikh men. I can understand that the girls these days are influenced by the lime light of hollywood/bollywood and living a very shallow life..which they think is cool apparently. They dislike Gursikh boys and find them very unattractive..to a point that..its appears they are allergic to them. The problem doesn't stop here, even the girls parents these days prefer clean shaven boys. They call Gursikh boys "Babbe" and dont want to marry off their girl to a baba ji. They are wander off very far way form sikhi. Only due to this discrimination...a lot of boys..who are sardar..have started to cut their hairs and becoming clean shaven. Why this discrimination? Please leave a comment with a open mind. I will really appreciate your participation. Especailly girls...why live the superfical life...where you are looking for whats attractive and hot. Is this important or...discovering someones inner depth is important?

Please leave a comment.

 
Old 22-Aug-2012
*Sandeep*
 
Re: ~**Why Gursikh men face this discrimination**~

veere bhaut ghat lok hi eh sochde ; Otherwise main kadi eda di racial discrimination nahi dekhi ;

Nale veer panje unglan barabar nahi hundiya

 
Old 22-Aug-2012
VIP_FAKEER
 
Re: ~**Why Gursikh men face this discrimination**~

^^ hain main maan da tuahdi gal nu...Paanjh unglah barabaar nahi hundiayan. Tuhadi vi sisters, cousin sisters hon giyah...please ek kam karna veer.....jake uhna nu eh swaal karna...
Ki tusi ek saabat surat sardar munde nal marriage kar loh geh? Honestly jo tuhanu response millu gah!! please share kariyo...

Chalo punjab wich ta pher vi 30-40% "yes" response mil jau..
Honestly veer..Punjab to bahar...Canada, American, Australia...bohot burra haal hai bai ji. Janta bohot modern samajh di aaj kal aapne aap nu

 
Old 22-Aug-2012
*Sandeep*
 
Re: ~**Why Gursikh men face this discrimination**~

Originally Posted by VIP_FAKEER View Post
^^ hain main maan da tuahdi gal nu...Paanjh unglah barabaar nahi hundiayan. Tuhadi vi sisters, cousin sisters hon giyah...please ek kam karna..jake uhna nu eh swaal karna...
Tusi sardar munde nal marriage kar loh geh?
Honestly jo response millu gah!! share kariyo...

Chalo punjab wich ta pher vi 30-40% response mil jau..
I wouldn't be surprised to see outside of punjab, Canada, American, Australia...bohot burra haal hai bai ji.. Less than 10%
veer ethe eh kahani likh ke kehra vyah ho jau

 
Old 22-Aug-2012
VIP_FAKEER
 
Re: ~**Why Gursikh men face this discrimination**~

^^ haha....Veer mainu Bohot changi mil gayi yaa!! Vyaah vi ho jana eis saal... Gal Viyaah di nahi bai...gal hai...kiddar nu jah rahe sade logh.

Janta ek healthy discussion nu vi...majaak samajh deh

 
Old 22-Aug-2012
Arun Bhardwaj
 
Re: ~**Why Gursikh men face this discrimination**~

kuch nhi hunda 22 , meri class ch v kai kuriya nu clean shave hi pasand c..

apni roots nal jur k rhna chahida hai chahe ho kise v dharm nal relate krda hove.

:ttp 22 tusi eh changa kam kita k sikhi nu vapis apna liya..

 
Old 22-Aug-2012
-=.DilJani.=-
 
Re: ~**Why Gursikh men face this discrimination**~

veere ohi kudi chabeldiya jehdia vigerdiya hundiya , tey jehde ghardya ne khuuli shooht detti hundi aa waise ajj kal loka de v mooh winge hoye aa

chahe ta juwan kudi nu budde de naal tur den, ehme fohki hawa ch turi firdi duniya

 
Old 22-Aug-2012
GuMNam
 
Re: ~**Why Gursikh men face this discrimination**~

Bai Ji Hun Time Bahut Change Ho Riya Hai,Ehna Saab Galla,Socha Samja Nu Wapas Laike Auna Bahla Aukha Jiya Lagda..

Hun 100 Vicho 80% Sardaar Munde Dhaari Jaroor Cutonda Keo Ke Bahut Ghatt Jane Ne Jo Pura Sikhi Saroop Dhar De Ne..

Bai Hun Ta Bas Time Ne Change Kar Dena Holi Holi Sara Kuj...


 
Old 22-Aug-2012
$hokeen J@tt
 
Re: ~**Why Gursikh men face this discrimination**~

i agree with u bro. ki eme v hunda

bt jive kingu veer ne keha ki punja ungla brabar nai hundiya

aise bande v ne jo apni kudi da viyah us ghar ch just is layi nai karde kyunki usde ghar hor kise ne kase katal karaye hunde ne bhave munda sabat soorat hove.......


 
Old 22-Aug-2012
JUGGY D
 
Re: ~**Why Gursikh men face this discrimination**~

Originally Posted by VIP_FAKEER View Post
Janta ek healthy discussion nu vi...majaak samajh deh

ਵੀਰ ਇਕ ਵਾਰ ਮੈਂ ਜਲੰਧਰ ਦੂਰਦਰਸ਼ਨ ਦੇਖ ਰਿਹਾ ਸੀ, ਕਿਸੇ ਮੁੰਡੇ ਦਾ ਟੋਪਿਕ ਆਇਆ ਜਿਸ ਵਿਚ ਉਸਦੇ ਘਰ ਵਿਚ ਬੇਕਾਰ ਪਏ ਸਮਾਨ ਤੋਂ ਖਾਲੀ ਬੋਤਲਾ ਵਿਚ ਬਹੁਤ ਵਧਿਆ ਵਧਿਆ ਨਮੂਨੇ ਤਿਆਰ ਕੀਤੇ ਹੋਏ ਸੀ ......ਕੇਮਰੇ ਵਾਲਾ ਬੋਤਲਾ ਦਿਖਾਲ ਰਿਹਾ ਸੀ .... ਮਨ ਵਿਚ ਖਿਆਲ ਉਸਦੀ ਤਾਰੀਫ਼ ਵਿਚ,ਸਾਬਾਸ਼ੀ ਲਈ ਨਹੀ ਆਇਆ ...ਸਗੋਂ ਇਹ ਖਿਆਲ ਆਇਆ ਕੀ ਏਹਨੇ ਇਨੀਆਂ ਬੋਤਲਾ ਕਲੇ ਨੇ ਖਾਲੀ ਕੀਤੀਆ ਹੋਊ

ਅੱਜ ਕਲ ਦੁਨਿਆ ਦੀ ਸੋਚ ਸੀਧੀ ਨਹੀ ਰਹੀ .... ਮੈਂ ਵੀ ਏਹੀ ਸੋਚਦਾ ਸੀ ਤੇਰਾ ਟੋਪਿਕ ਪੜ ਕੇ

 
Old 22-Aug-2012
JUGGY D
 
Re: ~**Why Gursikh men face this discrimination**~

ਵੀਰ ਗੱਲ ਹੋਰ ਕੋਈ ਨਹੀ ਹੈ..ਗੱਲ ਹੈ ਸਿਰਫ ਬੱਚਿਆ ਦੇ ਪਾਲਣ-ਪੋਛਨ ਦੀ ... ਜੀਦਾ ਦੀ ਘਰਦਿਆ ਦੀ ਸੋਚ ਹੁੰਦੀ.. ਬੱਚਿਆ ਦੀ ਸੋਚ ਵੀ ਉਸੇ ਪਾਰਕਰ ਦੀ ਹੋ ਵੀ ਸਕਦੀ, ਨਹੀ ਵੀ ਹੋ ਸਕਦੀ ... ਇਹ ਗੱਲ ਸਿਰਫ ਕੀ ਸਿਰਫ ਪਾਲਣ ਪੋਛਨ ਤੇ ਡਿਪੇੰਡ ਕਰਦੀ ਆ... ਬੱਚੇ ਦੇ ਜਨਮ ਤੋ ਪਿਹਲਾ ਉਸਦੀ ਮਾਤਾ ਸਾਰਾ ਦਿਨ ਟੇਲੀਵਿਜਨ ਦੇ ਮੋਹਰੇ ਨਹੀ ਉਠਦੀ ... ਦੇਖਦੀ 'ਸੱਸ ਵੀ ਬਹੁ ਜਾਂ ਬਹੁ ਵੀ ਸੱਸ ' ਫਿਰ ਕਿਹੰਦੇ ਸਾਡਾ ਮੁੰਡਾ/ਕੁੜੀ ਸਾਡੇ ਕੀਹਨੇ ਤੋ ਬਾਹਰ ਆ ...ਦੇਖਣਾ ਕਰੰਟ ਲਗੇ ਵਾਲਾਂ ਵਾਲਾ, ੧੦-੨੦ ਨਗੀਆਂ ਲੱਤਾ ਵਿਚ ਖੜਾ ਪੰਜਾਬੀ ਸਭਿਆਚਾਰ ਫਿਰ ਕਿਥੋ ਮੁੰਡਾ ਸਿਖੀ ਸਰੂਪ ਧਾਰ ਲਓ ??
ਕਿਹੜਾ ਘਰ ਆ ਜਿਥੇ ਟੇਲੀਵਿਜਨ ਨਹੀ,ਕੇਵਲ ਨਹੀ, ਡਿਸ਼ ਨਹੀ ?? ਓਹਨਾ ਉਪਰ ਜਿਹੜਾ ਪੰਜਾਬੀ ਸਭਿਆਚਾਰ ਦਿਖਾਉਂਦੇ ਸਭ ਜਾਣਦੇ ਆ ਜਾਂ ਜਿਹੜਾ ਅੱਜ ਕਲ ਲੋਕਾਂ ਦੀ ਪਸ਼ੰਦ ਦਾ ਸਭਿਆਚਾਰ ਆ , ਉਹ ਵੀ ਪਤਾ ਹੀ ਆ ... ਜੇ ਮੁੰਡੇ ਕਿਸੇ ਨਾਲੋ ਘਟ ਨਹੀ ਕੁੜੀਆਂ ਕਿਦਾ ਪਿਛੇ ਰਿਹ ਸਕਦੀਆ ... ?? ਸਭ ਨੂੰ ਬਰਾਬਰੀ ਦਾ ਅਧਿਕਾਰ ਆ ....ਕੁੜੀਆਂ ਨੇ ਵੀ ਉਹੀ ਪਸ਼ੰਦ ਕਰਨਾ ਜੋ ਉਹਨਾ ਨੇ ਬਚਪਨ ਤੋ ਦੇਖਦੇ ਆਉਣਾ ... ਦੇਖਣਾ ਕੀ ??? " ਅੱਜ ਕਲ ਦਾ ਪੰਜਾਬੀ ਸਭਿਆਚਾਰ "

ਜਿਥੋ ਤਕ ਰਿਸ਼ਤੇ ਵਿਚ ਕੁੜੀਆਂ ਦੀ ਪਸ਼ੰਦ ਦੀ ਗੱਲ ਆ ਅੱਜ ਵੀ 60% ਪੰਜਾਬ ਵਿਚ ਮਾਪਿਆ ਦੀ ਪਸ਼ੰਦ ਹੀ ਕੁੜੀਆਂ ਦੀ ਪਸ਼ੰਦ ਹੁੰਦੀ ਆ ... ਬਾਕੀ ਕੁੜੀ ਦੀ ਮਾਂ ਅਤੇ ਕੁੜੀ ਦੀ ... ਅਤੇ ਅੰਤ ਵਿਚ ਕੁਝ ਕੁ ਹਿਸੇ ਵਿਚ ਕੁੜੀ ਦੀ ... !!
ਅਸੀਂ ਖੁੱਦ ਆਪਣੀ ਕੁੜੀ ਲਈ ਸਾਬਤ ਸੁਰਤ ਮੁੰਡਾ ਭਾਲਦੇ ਸੀ ਪਰ ਨਹੀ ਮਿਲਿਆ ...ਜੋ ਮਿਲਿਆ ਚੰਗਾ ਮਿਲਿਆ ...ਵਾਹਿਗੁਰੂ ਨੇ ਮਿਹਰ ਕੀਤੀ ਹੁਣ ਦੋਨਾ ਨੇ ਹੀ ਅਮ੍ਰਿਤ ਛੱਕ ਲਿਆ ..!!
ਮੈਂ ਵੀ ਜਦੋ ਸੁਰਤ ਸੰਭਾਲੀ, ਦੁਨਿਆ ਦਾਰੀ ਦਾ ਪਤਾ ਲਗਾ, ਗੁਰਦੁਆਰੇ ਜਾਣ- ਆਉਣ ਲਗਾ ਤਾਂ ਮੇਰੇ ਵੀ ਮਨ ਵਿਚ ਅਮ੍ਰਿਤ ਛਕਣ ਦੀ ਇਛਾਂ ਪੇਦਾ ਹੋਈ, ਪਰ ਮੈਂ ਖੁਦ ਕਦੇ ਵੀ ਅੱਗੇ ਨਾ ਹੋ ਸਕਿਆ .... ਮੇਰੇ ਮਾਤਾ ਪਿਤਾ ਖੁਦ ਅਮ੍ਰਿਤ ਧਾਰੀ ਹੋ ਕੇ ਵੀ ਕਦੇ ਓਹਨਾ ਮੈਨੂੰ ਅਮ੍ਰਿਤ ਛਕਣ ਦਾ ਨਹੀ ਕਿਹਾ ... ਮੇਰਾ ਵੀ ਬਹੁਤ ਮੰਨ ਕਰਦਾ ਕੀ ਮੈਂ ਅਮ੍ਰਿਤ ਛੱਕ ਲਵਾਂ ਪਰ ਮੈਨੂੰ ਖੁਦ ਨੂੰ ਨਹੀ ਸਮਝ ਆਉਂਦੀ ...ਕਿਹੜੀ ਗੱਲ ਹੈ ਜੋ ਮੈਂ ਕਦੇ ਵੀ ਆਪਣੀ ਚਾਲ ਗੁਰੂ ਵੱਲ ਨਹੀ ਮੋੜ ਸਕਿਆ ...

ਕੁਝ ਸੋਚ , ਕੁਝ ਅਮ੍ਰਿਤ ਧਾਰੀ ਬੰਦਿਸ਼ਾ ਜੋ ਆਮ ਲੋਕਾ ਵਿਚ ਇਕ ਹਾਉਏ ਤੇ ਤੋਰ ਤੇ ਫੇਲਿਆ ਹੋਈਆਂ ... ਕੁਝ ਅੱਜ ਕਲ ਦੀ ਨਵੀ ਪੀੜੀ ਦਾ ਅਸ਼ਰ , ਕੁਝ ਸਾਡੀ ਬਜੁਰਗ ਪੀੜੀ ਜੋ ਗੁਰਦਵਾਰੇ ਜਾਣ ਨੂੰ ਤਾਂ ਤਿਆਰ ਪਰ ਅਮ੍ਰਿਤ ਛਕਣ ਨੂੰ ਤਿਆਰ ਨਹੀ... ਆਪਣੇ ਪੋਤਿਆ ਦੋਤਿਆ ਨੂੰ ਖੁਦ ਨਾਈ ਦੇ ਕੋਲ ਲੇਕੇ ਜਾਂਦੇ ... ਕੁਝ ਸਾਡੇ ਅੱਜ ਕਲ ਪੰਜਾਬੀਆਂ ਦੀ ਟੋਹਰ ... ਜੋ ਸਿਖੀ ਸਰੂਪ, ਅਮ੍ਰਿਤ ਧਾਰੀ ਕੁਝ ਕੁ ਨੂੰ ਇਕ ਅਲਗ ਹਿਦ੍ਸੇ ਵਿਚ ਖੜਾ ਕਰ ਦਿੰਦੀ ਆ ... ਜਿਸਦਾ ਨਤਿਜਾ ਏਹੀ ਨਿਕਲਾ ਕੀ ਸਮਾਜ ਦਾ ਬਹੁਤ ਵੱਡਾ ਵਰਗ ਉਸ ਛੋਟੇ ਜਹੇ ਹਿਦ੍ਸੇ ਨੂੰ ਪਸੰਦ ਨਹੀ ਕਰਦਾ... ਗਲਾਂ ਜਰੂਰ ਕਰਦਾ ਹੈ

 
Old 22-Aug-2012
Arun Bhardwaj
 
Re: ~**Why Gursikh men face this discrimination**~

^^^ kina kuch likhiya hai main kal parhu araam nal beh ke...

 
Old 22-Aug-2012
VIP_FAKEER
 
Re: ~**Why Gursikh men face this discrimination**~

<<<The Singh..Doesn't Have to say a THING>>>>
Cuz a Singh's true identity is his Sabat Soorat and his Crown Pagg


I thing this pictures speaks louder than any words.
ਸਵਾਂਦ ਆ ਜਾਵੇ...ਜੇ ਹਰ ਮਾ ਦਾ ਲਾਲ
ਗੁਰੂ ਗੋਬਿੰਦ ਸਿੰਘ ਦਾ ਲਾਲ ਬਣ ਜਾਵੇ...

 
Old 22-Aug-2012
VIP_FAKEER
 
Re: ~**Why Gursikh men face this discrimination**~Sikh Couple

 
Old 22-Aug-2012
VIP_FAKEER
 
Re: ~**Why Gursikh men face this discrimination**~ਬੱਚੀਆ ਨੂੰ ਜੈਲ ਲਾਉਣੀ ਨਹੀ..
ਸਗੌ ਪੱਗ ਬੰਨਣੀ ਸਿਖਾਉ..

Post New Thread  Reply

« Kaminapan Doston Ka ♥ | Maa ta maa hundi »
X
Quick Register
User Name:
Email:
Human Verification


UNP