what is romance

ਇੱਕ ਖੂਬਸੂਰਤ ਅਹਿਸਾਸ ਰੋਮਾਂਸWD
ਰੋਮਾਂਸ ਸ਼ਬਦ ਦੇ ਮਾਇਨੇ ਪੁਰਾਣੇ ਸਮੇਂ ਤੋਂ ਅੱਜ ਤੱਕ ਕਾਫੀ ਬਦਲੇ ਹਨ, ਪਰ ਸੱਚ ਹੈ ਕਿ ਅੱਜ ਵੀ ਇਹ ਸ਼ਬਦ ਇੱਕ ਖੂਬਸੂਰਤ ਅਹਿਸਾਸ ਨਾਲ ਭਰ ਦਿੰਦਾ ਹੈ। ਰੂਹ ਵਿੱਚ ਇੱਕ ਖੁਸ਼ਬੂ ਜਿਹੀ ਉਤਰਦੀ ਚਲੀ ਜਾਂਦੀ ਹੈ ਅਤੇ ਸਹੇਜ ਕੇ ਰੱਖੇ ਪੁਰਾਣੇ ਖਤਾਂ ਨੂੰ ਫਿਰ ਤੋਂ ਪੜਨ ਨੂੰ ਜੀਅ ਕਰਨ ਲੱਗਦਾ ਹੈ। ਇੱਕ ਬਹੁਅਰਥੀ ਸ਼ਬਦ ਹੈ ਰੋਮਾਂਸ, ਜਿਸਦਾ ਸ਼ਾਬਦਿਕ ਅਰਥ ਹੋ ਸਕਦਾ ਹੈ ਕਲਪਨਾ।

ਇੱਕ ਪਿਆਰੀ ਜਿਹੀ ਕੋਈ ਗੱਲ, ਮਿੱਠੀ ਛੇੜਛਾੜ ਜੋ ਤਨ-ਮਨ, ਰੋਮ-ਰੋਮ ਨੂੰ ਸੁੰਨ ਕਰ ਦਏ, ਮਨ ਵਿੱਚ ਜੋਸ਼ ਅਤੇ ਉਤਸ਼ਾਹ ਭਰ ਕੇ ਜਿਉਣ ਦੀ ਇੱਛਾ ਵਧਾ ਦਏ। ਇਹ ਸਿਰਫ ਇੱਕ ਅਹਿਸਾਸ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਇਸ ਨੂੰ ਸਿਰਫ ਦਿਲ ਦੀਆਂ ਗਹਿਰਾਈਆਂ ਨਾਲ ਹੀ ਮਹਿਸੂਸ ਕੀਤਾ ਜਾ ਸਕਦਾ ਹੈ।

ਰੋਮਾਂਸ ਜਨਮਿਆ ਕਿਵੇਂ
ਰੋਮਾਂਸ ਦੀ ਉਤਪਤੀ ਕਦੋਂ ਅਤੇ ਕਿੱਥੇ ਹੋਈ, ਇਹ ਕਹਿਣਾ ਥੋੜਾ ਮੁਸ਼ਕਿਲ ਹੈ। ਪਹਿਲਾਂ-ਪਹਿਲਾਂ ਇਸਦਾ ਆਮ ਜੀਵਨ ਨਾਲ ਕੋਈ ਸਬੰਧ ਨਹੀਂ ਸੀ, ਰਾਜਾ-ਰਾਣੀਆਂ ਦੀਆਂ ਪ੍ਰੇਮ-ਕਹਾਣੀਆਂ ਵਿੱਚ ਇਸਦਾ ਹਲਕਾ-ਫੁਲਕਾ ਅਸਰ ਹੁੰਦਾ ਸੀ। ਫਿਰ ਲਿਖਿਤ ਸਾਹਿਤ ਆਇਆ।

ਉਸ ਤੋਂ ਬਾਅਦ ਫਿਲਮਾਂ ਵਿੱਚ ਰੋਮਾਂਸ ਦੇ ਹਰ ਪਹਿਲੂ ਦਾ ਬਹੁਤ ਖੁੱਲ੍ਹ ਕੇ ਫਿਲਮਾਂਕਣ ਕੀਤਾ ਗਿਆ। ਪਹਿਲਾਂ ਰੋਮਾਂਟਿਕ ਕਹਾਣੀਆਂ ਜਾਂ ਮੈਗਜੀਨ ਪੜਨਾ, ਫਿਲਮਾਂ ਦੇਖਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ, ਰੋਮਾਂਸ ਦੀ ਤਾਂ ਗੱਲ ਹੀ ਦੂਰ ਸੀ। ਇਹ ਸੱਚਮੁੱਚ ਕਲਪਨਾ ਹੀ ਸੀ। ਇਸ ਲਈ ਆਮ ਆਦਮੀ ਹਮੇਸ਼ਾ ਝਿਜਕ ਨਾਲ ਘਿਰਿਆ ਰਿਹਾ। ਉਹ ਰੋਮਾਂਸ ਤੋਂ ਜਾਣੂ ਤਾਂ ਰਿਹਾ, ਪਰ ਨਾ ਤਾਂ ਉਸ ਨੂੰ ਖੁੱਲ੍ਹ ਕੇ ਸਵਿਕਾਰ ਸਕਿਆ ਅਤੇ ਨਾ ਮਹਿਸੂਸ ਕਰ
 

pps309

Prime VIP
Romance means burden for guys, putting pressure on mind to plan things, execute them perfectly etc etc.
Romance means end of spontanity.

Romance is like planing in advance about the valentine day or anniversary or birthday etc etc. Why can't just send a greeting, pass a smile any time you feel?
 
Top