UNP

kuj zindagi diya gala

Go Back   UNP > Chit-Chat > Gapp-Shapp > Relationships

UNP Register

 

 
Old 28-Feb-2013
Und3rgr0und J4tt1
 
Heart kuj zindagi diya gala

1 ਗੁੱਸੇ ਵਿਚ ਆ ਕੇ ਕਦੇ ਰਿਸ਼ਤੇ ਨਾ ਛੱਡੋ
ਅਪਣੇ ਅੰਹਕਾਰ ਵਿਚ ਕਿਸੇ ਦਾ ਦਿਲ ਨਾ ਤੋੜੋ
ਇਹ ਨਾ ਹੋਵੇ ਕਿ ਫਿਰ ਪਛਤਾਂਦੇਂ ਰਹਿ ਜਾਉ
ਇਸ ਲਈ ਸੰਭਲ ਜਾਉ ਦੋਸਤੋ ਨਾਦਾਨੀ ਵਿਚ ਅਪਣਿਆਂ ਤੋ ਮੂੰਹ ਨਾ ਮੋੜੋ.........

2 ਜਿੰ ਦਗੀ ਵੀ ਸ਼ਾਇਦ ਚਾਹ ਵਰਗੀ ਹੈ
ਜਲਦੀ ਜਲਦੀ ਪੀਉ ਤਾਂ ਮੂੰਹ ਵਿਚ ਛਾਲੇ ਪੈ ਜਾਂਦੇ ਹਨ
ਜੇ ਠੰਡੀ ਕਰ ਲੋ ਤਾਂ ਬੇਸਵਾਦ ਹੋ ਜਾਂਦੀ ਹੈ.............

3 ਸਬ ਦੇ ਪੈਰਾ ਥਲੇ ਅੱਗ ਬਲ ਦੀ,ਕਿਸੇ ਕੋਲ ਵਿਹਲ ਨੀ ਇਕ ਪਲ ਦੀ ...

4 ਵੈਸੇ ਤਾ ਸ਼ੀਸ਼ਾ ਵੀ ਬਹੁਤ ਸਾਫ਼ ਹੁੰਦਾ ਪਰ ਯਾਦ ਰੱਖੋ ਦੋਸਤੋ ਪਿਸ਼੍ਲੇ ਪਾਸੇਓ ਓਹ ਕਾਲਾ ਹੁੰਦਾ ,
ਸਮਜਗੇ ਕੀ ਕਿਹਨਾ ਚਾਉਦੀ ਮੈ.........

5 ਦੁੱਖ ਾ ਬਿਨਾ ਜ਼ਿੰਦਗੀ ਜਿਓਣ ਦਾ ਸਵਾਦ ਨੀ ਆਉਂਦਾ ਪਰ ਕਿਸੇ ਨੂੰ ਦੁੱਖ ਏਹੋ ਜੇ ਵੀ ਨਾ ਹੋਣ ਬੰਦੇਦੀ ਜਾਨ ਲੈ ਲੈਣ............ ...

6 ਜਿੰ ਦਗੀ ਚ ਓਹੀ ਬੰਦਾ ਕਾਮਯਾਬ ਹੁੰਦਾ ਜੋ ਆਪਣੇ ਪੁਰਾਣੇ ਸਮੇ ਨੂ ਯਾਦ ਰਖਦਾ ਹੈ.............

7 ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ...
ਕਰਮਾ ਵਾਲਾ ਹੋਉ ♥ਦਿੱਲ♥ ਜਿਹੜਾ ਕਦੀ ਵੀ ਰੋਇਆ ਨਾ.......

8 ਕੀ ਦੁਨੀਆ ਵਿੱਚ ਲੈ ਕਿ ਆਏ ਕੀ ਦੁਨੀਆ ਤੋ ਲੈ ਜਾਣਾ,
ਪੈਸਾ ,ਕਾਰਾ, ਬੰਗਲੇ ਯਾਰੋ ਸਭ ਇਥੇ ਹੀ ਰਹਿ ਜਾਣਾ........... .

9 ਜੇ ਪਿਆਰ ਸ਼ਕਲ ਦੇਖ ਕੇ ਹੋਇਆ ਤਾ ਸਮਜੋ ਤੁਹਾਡੀ ਨੀਅਤ ਮਾੜੀ ਹੈ .....

10 ਯਾਦ ਵੀ ਇਕ ਸ਼ਰਾਬ ਵਾਂਗ ਹੁੰਦੀ ਆ ਜਿਦਾ ਸ਼ਰਾਬ ਨੀ ਮੁਕਦੀ ਪੀਣ ਵਾਲੇ ਮੁੱਕ ਜਾਂਦੇ ਨੇ ਓਸੇ ਤਰਾ ਯਾਦ ਆਉਣੀ ਬੰਦ ਨਹੀ ਹੁੰਦੀ ਯਾਦ ਕਰਨ ਵਾਲੇ ਖਤਮ ਹੋ ਜਾਂਦੇ ਨੇ...
............... ............... ............... ............... ............... ............... .......ਤਨਹਾ ਇਨਸਾਨ ਦਾ ਵੀ ਅਪਣਾ ਹੀ ਦੁਖ ਹੁੰਦਾ ਹੈ
ਭੀੜ ਭਰੀ ਦੁਨਿਆ ਵਿਚ ਇਕਲਾ ਹੀ ਹੁੰਦਾ ਹੈ
ਕਹਿਣ ਨੂੰ ਤਾ ਉਸ ਕੋਲ ਸਭ ਰਿਸ਼ਤੇ ਹੁੰਦੇ ਹਨ
ਪਰ ਫਿਰ ਵੀ ਇਕ ਖਾਲੀਪਨ ਦਾ ਅਹਿਸਾਸ ਉਸ ਨੂੰ ਹਰ ਪਲ ਤੜਫਾਂਦਾ ਹੈ.


akaaljot

 
Old 28-Feb-2013
Jus
 
Re: kuj zindagi diya gala

Safe!

 
Old 01-Mar-2013
Royal Singh
 
Re: kuj zindagi diya gala

bahut nyc likhiya
6th point toh mei bahut impress hoya
keep sharing lyk dese

 
Old 14-Oct-2014
Sukhmeet_Kaur
 
Re: kuj zindagi diya gala

Nyc post

 
Old 02-Feb-2015
parvkaur
 
Re: kuj zindagi diya gala

Bhut vadia likhya....very nice share

 
Old 23-Mar-2015
sagarverma
 
Re: kuj zindagi diya gala

Stay positive. Great lines you shared...

 
Old 24-Mar-2015
~Kamaldeep Kaur~
 
Re: kuj zindagi diya gala

Very true

Thanks for sharing

Post New Thread  Reply

« 5 Simple Ways _Any Guy Can Keep His Girl Happy! | 9 reasons why indian women are scared of marriage »
X
Quick Register
User Name:
Email:
Human Verification


UNP