ਰੱਬ ਦੀ ਰਹਿਮਤ

ਦੁਪਿਹਰ ਦਾ ਵਕਤ ਸੀ, ਸ਼ਾਹਜਹਾਂ ਬਾਦਸ਼ਾਹ ਨੂੰ ਪਿਆਸ ਲੱਗੀ|
ਏਧਰ-ੳਧਰ ਦੇਖਿਆ, ਨੌਕਰ ਕੋਈ ਕੋਲ ਨਹੀ ਸੀ|
ਅੱਗੇ ਪਾਣੀ ਦੀ ਭਰੀ ਹੋਈ ਸੁਰਾਹੀ ਕੋਲ ਪਈ ਹੁੰਦੀ ਸੀ ਪਰ ਓੁਸ ਦਿਨ ਸੁਰਾਹੀ ਵਿੱਚ ਪਾਣੀ ਦਾ ਘੁੱਟ ਵੀ ਨਾ|
ਖੂਹ ਤੇ ਪਹੁੰਚਿਆ, ਪਾਣੀ ਕੱਢਣ ਲੱਗਾ|
ਜਿਓੁਂ ਹੀ ਅਗਾਹਾਂ ਝੁੱਕ ਕੇ ਦੇਖਿਆ ਤਾਂ ਚੱਕਰੀ ਮੱਥੇ ਵਿੱਚ ਵੱਜੀ|
ਕਹਿੰਦਾ ਹੈ, "ਸ਼ੁਕਰ ਹੈ ! ਸ਼ੁਕਰ ਹੈ ! ਸ਼ੁਕਰ ਹੈ !
ਮੇਰੇ ਜੈਸੇ ਬੇਵਕੂਫ ਨੂੰ ਜਿਹਨੂੰ ਪਾਣੀ ਵੀ ਨਹੀ ਕੱਢਣਾ ਆਓੁਦਾਂ, ਮਾਲਕ ਨੇ ਬਾਦਸ਼ਾਹ ਬਣਾ ਦਿੱਤਾ| ਇਹ ਓੁਹਦੀ ਰਹਿਮਤ ਨਹੀ ਤਾਂ ਹੋਰ ਕੀ ਹੈ ?"
 
Top