ਮਾਵਾਂ ਠੰਡੀਆਂ ਛਾਵਾਂ

:prਤੱਤੀ ਵਾ ਨਾ ਲਾਵੇ ਰੱਬ ਕਦੇ ਮਾਵਾਂ ਨੂੰ:pr
:prਸੰਘਣੇ ਰੁੱਖਾ ਵਰਗੀਆ ਠੰਡੀਂਆ ਛਾਂਵਾ ਨੂੰ:pr
:prਮਾਵਾਂ ਬਿੱਨ ਰੁੱਲ ਜਾਂਦੀ ਜਿਂਦਗਾਨੀ ਨਿਆਣਿਆ ਦੀ:pr
:prਮਾਵਾਂ ਠੰਡੀਂਆ ਛਾਂਵਾ ਏ ਸੱਚੀ ਗੱਲ ਸਿਆਣਿਆ ਦੀ:pr
 
:yesਮਾਵਾਂ ਨਾਲੌ ਵੱਧਕੇ ਹੌਰ ਕੌਈ ਲਾਡ ਲਡੌਦਾਂ ਨਹੀ:yes
:kivenਚਾਚੀ,ਤਾਈ,ਮਾਸੀ,ਮਾਮੀ ਕੋਈ ਮਾਵਾਂ ਵਾਂਗੂੰ ਚਹੁੰਦਾਂ ਨਹੀ:kiven
:oਡੋਰ ਮੁੜਕੇ ਹੱਥ ਨਹੀ ਆਉਦੀ ਵਰਤ ਚੁੱਕੇ ਭਾਣਿਆ ਦੀ:o
:prਮਾਵਾਂ ਠੰਡੀਂਆ ਛਾਂਵਾ ਏ ਸੱਚੀ ਗੱਲ ਸਿਆਣਿਆ ਦੀ:wah
 
Top