ਮਾਂ

ਕੀ ਆਖਾਂ ਮੈਂ ਪਿੱਛੇ ਰਹਿ ਗਏ ਆਪਣੇ ਘਰ ਜਾਂਦੇ ਰਾਹਵਾਂ ਨੂੰ...
ਕਿਂਵੇ ਕੱਜੇ ਸਫਰ ਵਿੱਚ ਨੰਗੀਆਂ ਰਹਿਗੀਆਂ ਸ਼ਾਖਾਵਾਂ ਨੂੰ....
ਪਤਾ ਨਹੀਂ ਕਦੋਂ ਸੁਣਾਂਗਾ ਮਾਂ ਦੇ ਮੁੱਖੋਂ ਆਪਣੇ ਨਾਂ ਨੂੰ.....
ਤਰਸ ਗਿਆ ਹਾਂ ਯਾਰਾ ਮੈਂ ਮਾਂ ਦੀ ਠੰਡੀ ਛਾਂ ਨੂੰ......:pr

ਮੇਰਿਆਂ ਬੋਲਾਂ ਤੇ ਮੇਰਿਆਂ ਜਜ਼ਬਾਤਾਂ ਦੀ ਇਹ ਜੰਗ ਹੈ.....
ਇਹ ਜੋ ਡੁੱਲਿਆ ਮੇਰੇ ਦਾਮਨ ਤੇ ਇਹ ਖੂਨ ਵਰਗਾ ਰੰਗ ਹੈ.....
ਹੁਣ ਕੀ ਦਿਆਂ ਦਿਲਾਸਾ ਪਿੱਛੇ ਹੌਂਕੇ ਲੈਂਦੀ ਮਾਂ ਨੂੰ......
ਤਰਸ ਗਿਆ ਹਾਂ ਯਾਰਾ ਮੈਂ ਮਾਂ ਦੀ ਠੰਡ
:wah
 
Top