ਜਰੂਰ ਪੜੀਓ , . ਪਸੰਦ ਆਉਣ ਤੇ ਈ ਲਾਈਕ ਕੁਮੇਂਟ ਕਰਨਾ"

Jeeta Kaint

Jeeta Kaint @
.
.
ਇੱਕ ਦਰਖਤ ਚ ਇੱਕ ਚਿੜਾ ਅਤੇ ਚਿੜੀ ਰਹਿੰਦੇ ਸਨ"
.
.
ਇੱਕ ਦਿਨ ਚਿੜੀ ਕਹਿੰਦੀ"ਮੈਨੂੰ ਛੱਡ ਕੇ ਕਦੇ ਉੱਡ ਤਾਂ ਨਹੀ ਜਾਏਂਗਾ ਨਾ"??"
.
.
.
ਚਿੜਾ ਕਹਿੰਦਾ"ਉੱਡ ਗਿਆ ਤਾਂ ਤੂੰ ਫੜ ਲਈ"
.
.
ਚਿੜੀ ਕਹਿੰਦੀ"ਮੈ ਤੈਨੂੰ ਫੜ ਤਾਂ ਸਕਦੀ ਆ ਪਰ ਦਵਾਰੇ ਪਾ ਨਹੀ ਸਕਦੀ"
.
.
.
ਚਿੜੇ ਦੇ ਅੱਖਾ ਚੋ ਹੱਝੂ ਵੱਗ ਪਏ"
.
.
.
ਉਹਨੇ ਆਪਣੇ ਖੰਭ ਵੱਡ ਲਏ ਅਤੇ ਚਿੜੀ ਨੂੰ ਕਿਹਾ"ਹੁਣ ਮੈਂ ਨਹੀ ਉਡ ਸਕਦਾ
.
ਅਤੇ ਹਮੇਸ਼ਾ ਕੱਠੇ ਰਵਾਂਗੇ"
.
.
.
ਇੱਕ ਦਿਨ ਬਹੁੱਤ ਤੇਜ਼ ਤੂਫਾਨ ਆਉਣ ਆਲਾ ਸੀ , ਚਿੜੀ ਉਡੱਣ ਆਲੀ ਸੀ ਤਾਂ ਚਿੜੇ ਨੇ ਕਿਹਾ"ਤੂੰ ਉਡ ਜਾ ਮੈਂ ਤਾਂ ਉੱਡ ਨਹੀ ਸਕਦਾ"
.
.
.
ਚਿੜੀ ਚਿੜੇ ਨੂੰ ਆਪਣਾ ਧਿਆਨ ਰੱਖੀ ਕਹਿ ਕੇ ਉੱਡ ਗਈ"
.
.
.
.
ਜਦੋ ਤੂਫਾਨ ਰੁਕੀਆ ਤਾਂ ਚਿੜੀ ਦਰੱਖਤ ਕੋਲ ਮੁੜ ਆਈ"
.
.
ਉਹਨੇ ਉਥੇ ਚਿੜਾ ਮਰੀਆ ਹੋਈਆ ਵੇਖੀਆ ਅਤੇ ਇੱਕ ਟਾਹਣੀ ਚ ਲਿਖੀਆ ਸੀ
.
.
.
"ਕਾਸ਼ ਤੂੰ ਇੱਕ ਵਾਰ ਕਹਿੰਦੀ ਤਾਂ ਸਹੀ ਕੀ ਮੈਂ ਤੈਨੂੰ ਛੱਡ ਕੇ ਨਹੀ ਜਾ ਸਕਦੀ
.
.
.
ਖੋਰੇ ਮੈਂ ਤੂਫਾਨ ਆਉਣ ਤੋ ਪਹਿਲਾਂ ਈ ਨਾ ਮਰਦਾ"
 
Top