Washing Machine

[PaURwaL]

Elite
ਅੱਜ ਬੇਬੇ ਦਾ ਫੋਨ ਆਇਆ___
ਬੇਬੇ ਕਹਿੰਦੀ= ਕਿਵੇਂ ਆ ਪੁੱਤ___??
ਮੈਂ ਕਿਹਾ ਬੇਬੇ ਬਾਕੀ ਤਾਂ ਸਭ ਕੁਝ ਠੀਕ ਆ
ਕਪੜੇ
ਧੋਣੇ ਬਹੁਤ ਔਖੇ ਆ___
ਬੇਬੇ ਕਹਿੰਦੀ= ਕਪੜੇ ਧੋਣ
ਵਾਲੀ ਨਹੀਂ ਹੈ___
ਮੈਂ ਕਿਹਾ ਬੇਬੇ ਕਿਦਾਂ ਦੀਆ
ਗੱਲਾਂ ਕਰਦੀ ਆ___
ਮੈਂ ਵਿਆਹ ਤਾਂ ਨੀ ਕਰਵਾਇਆ ਇੱਥੇ___
.
ਬੇਬੇ ਕਹਿੰਦੀ= ਦੁਰ ਫਿੱਟੇ ਮੂੰਹ ਤੇਰੇ___
ਟੁੱਟ ਪੇਨਿਆ "Washing Machine"
ਦੀ ਗੱਲ ਕਰਦੀ ਆ
 
Top