Track Suit

•-=»𝕎𝕒𝕣𝕣𝕚𝕠𝕣«=-•

•Speak little, do much•
ਇਕ ਦਿਨ ਮਘਰ ਫੌਜੀ ਦਾਰੂ ਪੀ ਕੇ ਸੜਕ ਤੇ'
ਡਿਗਿਆ ਪਿਆ ... ਇਕ ਖੋਤੇ ਨੇ ਆ ਕੇ ਮਘਰ
ਦੀ ਢੂਈ ਚ' ਲੱਤ ਮਾਰੀ.... ....ਮਘਰ ਨੂੰ
ਬੜਾ ਗੁੱਸਾ ਚੜਿਆ , ਮਘਰ ਨੇ ਚੱਕੀ ਡਾਂਗ ਤੇ ਖੋਤੇ
ਦੇ ਪਿਛੇ ਭੱਜ ਪਿਆ...... ਮਘਰ ਭਜਦਾ-
ਭਜਦਾ ਚਿੜਿਆਘਰ ਵੜ ਗਿਆ ...ਓਥੇ
ਕੀ ਦੇਖਦਾ ਕਿ ਇਕ ਜੈਬਰਾ ਬੈਠਾ ਘਾਹ ਖਾਈ
ਜਾਵੇ...... ਮਘਰ ਜੈਬਰੇ ਦੀ ਢੂਈ ਚ' ਡਾਂਗ ਮਾਰ ਕੇ
ਕਹਿੰਦਾ...
.
.
.
.
.
.
.
ਸਾਲਿਆ, track-suit ਪਾ ਕੇ ਮੈਨੂੰ
ਧੋਖਾ ਦਿਨਾਂ....
 
Top