ਪੱਪੂ to ਮਾਸਟਰ !



ਪੱਪੂ :- ਸਰ ਥੌਨੂੰ ਇੱਕ ਸਵਾਲ ਪੁੱਛਣਾ ਸੀ :-?

ਮਾਸਟਰ :- ਹਾਂ ਹਾਂ ਬੇਟਾ ਪੁੱਛੌ :admin

ਪੱਪੂ :- ਸਰ POPCORN ਦਾ ਦਾਣਾ ਤਵੇ ਤੇ ਉੱਛਲ ਦਾ ਕਿਉਂ ਹੈ :pop

ਮਾਸਟਰ :- ਮੈਨੂੰ ਨਈ ਪਤਾ ਤੂੰ ਦੱਸ :sim

ਪੱਪੂ :- ਸਰ ਇੱਕ ਵਾਰ ਤਵੇ ਤੇ ਬਹਿ ਕੇ ਦੇਖ ਲੌ ਆਪੇ ਪਤਾ ਲੱਗ ਜਾਣਾ :hassa
 
Top